ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁਹਾਲੀ ਵਿਖੇ ਮੇਅਰ ਨੂੰ ਮੁਅੱਤਲ ਕਰਨ ਦਾ ਇਕ ਘੰਟੇ ਬਾਦ ਲਿਆ ਫੈਸਲਾ ਵਾਪਿਸ

ਹੁਣ ਕੌਂਸਲਰਸ਼ਿਪ ਦੇ ਅਹੁਦੇ ਤੋਂ ਹਟਾਉਣ ਲਈ ਨੋਟਿਸ ਭੇਜਿਆ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮ, ਮੁਹਾਲੀ ਵਿਖੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰਨ ਦਾ ਫੈਸਲਾ ਇਕ ਘੰਟਾ ਬਾਦ ਵਾਪਿਸ ਲੈਂਦੇ ਹੋਏ ਹੁਣ ਉਸ ਨੂੰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਸਰਕਾਰੀ ਖਜਾਨੇ ਨੂੰ ਖੋਰਾ ਲਾਉਣ ਦੀ ਕੀਤੀ ਕਾਰਵਾਈ ਦਾ ਸਖਤ ਨੋਟਿਸ […]

Continue Reading

ਮੋਹਾਲੀ ਜਿਲੇ ਚ ਪ੍ਰੋਪਰਟੀ ਦੇ ਖਰੀਦ ਚ ਭਾਰੀ ਗਿਰਾਵਟ , ਤਿੰਨ ਗੁਣਾ ਸਰਕਾਰੀ ਆਮਦਨ ਚ ਕਮੀ , ਪੰਜਾਬ ਚ ਸਬ ਤੋਂ ਜ਼ਿਆਦਾ ਮੋਹਾਲੀ ਜਿਲੇ ਚ ਚ ਮੰਦੀ ਦਾ ਅਸਰ

ਪੰਜਾਬ ਅੰਦਰ ਜਿਥੇ 17 ਜਿਲਿਆ ਚ ਪ੍ਰੋਪਰਟੀ ਚ ਉਛਾਲ ਆਇਆ ਹੈ ਓਥੇ ਮੋਹਾਲੀ ਜਿਲਾ ਐਸਾ ਹੈ ਜਿਥੇ ਪ੍ਰੋਪਰਟੀ ਦੀ ਖਰੀਦ ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਮੋਹਾਲੀ ਜਿਲਾ ਅੰਦਰ ਪ੍ਰਾਪਰਟੀ ਦੀਆਂ ਕੀਮਤਾਂ ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਸਰਕਾਰੀ ਅੰਕੜੇ ਦੇ ਅਨੁਸਾਰ 2016 ਚ ਸਰਕਾਰੀ ਖ਼ਾਜ਼ਨੇ ਨੂੰ ਪ੍ਰੋਪਰਟੀ ਦੀ ਖਰੀਦ ਫਰੋਕਤ […]

Continue Reading

एम्स के निर्माण की स्वीकृति के लिये केन्द्र सरकार का आभार व्यक्त, 1351 करोड़ रुपये की राशि स्वीकृत

स्वास्थ्य क्षेत्र में मील का पत्थर साबित होगा यह संस्थान : विपिन सिंह परमार स्वास्थ्य मंत्री विपिन सिंह परमार ने गत दिन केन्द्रीय कैबिनेट की बैठक में हिमाचल प्रदेश के बिलासपुर जिला के कोठीपुरा में अखिल भारतीय आयुर्विज्ञान चिकित्सा संस्थान (एम्स) के निर्माण के लिये 1351 करोड़ रुपये की राशि स्वीकृत करने के लिये प्रधानमंत्री […]

Continue Reading

Himachal Pradesh Cabinet meeting held today: Click to view important decisions

The Cabinet in its meeting held here today gave approval for settlement of arrears in BBMB projects in compliance with the Supreme Court orders dated 27th Sep, 2011, in terms of differential energy return. The differential energy quantum of 13066 million units shall fetch an amount of Rs. 3266 crore to the state at an average […]

Continue Reading

ਪੰਜਾਬ ਪੁਲਿਸ ਨੂੰ ਘਿਨਾਉਣੇ ਜ਼ੁਰਮਾਂ ਨੂੰ ਠੱਲਣ ਤੇ ਸ਼ਾਂਤੀ ਕਾਇਮ ਰੱਖਣ ‘ਚ ਮਿਲੀ ਵੱਡੀ ਸਫ਼ਲਤਾ

  ਨਸ਼ਾ ਤਸਕਰੀ ਤੇ 8 ਅੱਤਵਾਦੀ ਟੋਲਿਆਂ ਦਾ ਪ੍ਰਰਦਾਫ਼ਾਸ਼ ਕਰਕੇ ਯੋਜਨਾਬੱਧ ਕਤਲਾਂ ਦੀ ਖੁਰਾ ਖੋਜ ਨੱਪਣਾ ਵੱਡੀਆਂ ਪ੍ਰਾਪਤੀਆਂ ‘ਚ ਸ਼ੁਮਾਰ ਨਵੇਂ ਸਾਲ ‘ਚ ਵਿਸ਼ੇਸ਼ ਕਾਰਵਾਈ ਗਰੁੱਪ, ਸ਼ੋਸ਼ਲ ਮੀਡੀਆ ‘ਤੇ ਸਰਗਰਮੀ ਤੇ ਹੰਗਾਮੀ ਸਥਿਤੀ ‘ਤੇ ਕਾਰਵਾਈ ਪ੍ਰਣਾਲੀ ਸ਼ੁਰੂ ਕਰਨ ਦੀ ਯੋਜਨਾ ਚੰਡੀਗੜ•, 4 ਜਨਵਰੀ : ਸਾਲ 2017 ਦੌਰਾਨ ਪੰਜਾਬ ‘ਚ ਘਿਨਾਉਣੇ ਜ਼ੁਰਮਾਂ ਦੀ ਦਰ ਵਿੱਚ ਆਈ ਕਮੀ, ਡੇਰਾ ਸੱਚਾ ਸੌਦਾ ਮੁੱਖੀ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਕਾਨੂੰਨ ਨੂੰ ਪੂਰੀ ਤਰਾਂ ਕਾਬੂ ਵਿੱਚ ਰੱਖਣ ਅਤੇ 8 ਅੱਤਵਾਦੀ ਗਰੁੱਪਾਂ ਨੂੰ ਕਾਬੂ ਕਰਕੇ ਉਨਾਂਵੱਲੋਂ ਮਿੱਥ ਕੇ ਕੀਤੇ ਪ੍ਰਮੁੱਖ ਕਤਲ ਕੇਸਾਂ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਸੀ। ਇਸੇ ਅਰਸੇ ਦੌਰਾਨ ਪੰਜਾਬ ਪੁਲਿਸ ਨਸ਼ਾ ਤਸਕਰੀ ਤੇ ਸਮਗਲਰਾਂ ਨੂੰ ਕਾਬੂ ਕਰਨਅਤੇ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਵਿੱਚ ਵੀ ਪੂਰੀ ਕਾਮਯਾਬ ਰਹੀ।           ਪਿਛਲੇ ਸਾਲ ਦੌਰਾਨ ਹੋਈਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਮੋਗਾ ਵਿਖੇ 8 ਨਵੰਬਰ ਨੂੰ 5 ਵਿਅਕਤੀ ਗ੍ਰਿਫਤਾਰ ਕਰਕੇ ਇੱਕ ਦਹਿਸ਼ਗਰਦ ਗੁੱਟ ਦਾ ਪਰਦਾਫ਼ਾਸ਼ ਕੀਤਾ ਜਿਸ ਕਰਕੇ ਰਾਜ ਵਿੱਚ ਘੱਟਗਿਣਤੀ ਵਰਗ ਦੇ ਆਗੂਆਂ ਦੀਆਂ ਮਿੱਥ ਕੇ ਕੀਤੀਆਂਹੱਤਿਆਵਾਂ ਨਾਲ ਸਬੰਧਤ 8 ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ ਜੋ ਕਿ ਪਿਛਲੇ ਦੋ ਸਾਲਾਂ ਤੋਂ ਅਣਸੁਲਝੇ ਚਲੇ ਆ ਰਹੇ ਸਨ। ਇਸੇ ਤਰ•ਾਂ ਜੁਲਾਈ 2017 ਵਿੱਚ ਜਸਵੰਤ ਸਿੰਘ ਉਰਫ਼ ਕਾਲਾ ਅਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਰਸ ਮੋਨੀ, ਡੇਰਾਸੱਚਾ ਸੌਦਾ ਦੇ ਗੁਰਦੇਵ ਸਿੰਘ ਅਤੇ ਹਨੂੰਮਾਨਗੜ, ਰਾਜਸਥਾਨ ਵਿੱਚ ਬਾਬਾ ਲੱਖਾ ਸਿੰਘ ਉਰਫ਼ ਪਾਖੰਡੀ ਬਾਬਾ ਦੇ ਹੋਏ ਤਿੰਨ ਕਤਲ ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ। ਮਾਰਚ ਮਹੀਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਉਪਰੰਤ ਪੁਲਿਸ ਦੀ ਪੂਰੀ ਮੁਸਤੈਦੀ ਕਾਰਨ ਕਤਲਾਂ ਜਾਂ ਕਤਲ ਕਰਨ ਦੀਆਂ ਸਾਜ਼ਿਸ਼ਾਂ, ਅਗਵਾ, ਚੋਰੀਆਂ, ਡਾਕੇ ਆਦਿ ਨਾਲ ਸਬੰਧਿਤ ਵਰਗਾਂਵਿੱਚ ਜ਼ੁਰਮਾਂ ਦੀ ਦਰ ਮੁਕਾਬਲਤਨ ਪਿਛਲੇ ਸਾਲ ਕਾਫ਼ੀ ਘੱਟ ਰਹੀ। ਇਸ ਤੋਂ ਇਲਾਵਾ ਸਥਾਨਕ ਅਤੇ ਵਿਸ਼ੇਸ਼ ਕਾਨੂੰਨਾਂ ਖਾਸਕਰ ਨਸ਼ੀਲੀਆਂ ਵਸਤਾਂ ਰੋਕਥਾਮ (ਐਨ.ਡੀ.ਪੀ.ਐਸ.) ਕਾਨੂੰਨ ਤਹਿਤ ਪੁਲਿਸ ਨੂੰ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। ਪੁਲਿਸ ਦੇਤਕਨੀਕੀ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਨਾਲ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਸਬੰਧੀ ਵੀ ਪ੍ਰਮੁੱਖਤਾ ਦਿੱਤੀ ਗਈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਅਪਰਾਧ ਅਤੇ ਅਪਰਾਧਿਕ ਟਰੈਕਿੰਗ ਪ੍ਰਣਾਲੀ (ਸੀ.ਸੀ.ਟੀ.ਐਨ.ਐਸ) ਨੂੰ 24 ਕੋਰ ਐੱਪਲੀਕੇਸ਼ਨ ਸਾਫਟਵੇਅਰ ਮਾਡਿਊਲ ਨਾਲ ਜੋੜ ਦਿੱਤਾ ਹੈ ਜਿਸ ਵਿਚ ਸਾਂਝ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ 8 ਨਾਗਰਿਕ ਸੇਵਾਵਾਂਪ੍ਰਦਾਨ ਕਰਨ, ਪੁਲਿਸ ਸਟੇਸ਼ਨਾਂ ਲਈ ਹਾਰਡਵੇਅਰ ਮੁਹੱਹੀਆ ਕਰਨ, ਆਨਲਾਈਨ ਐਫ.ਆਈ.ਆਰ. ਦਰਜ਼ ਕਰਵਾਉਣਾ, ਜਨਰਲ ਡਾਇਰੀ ਸਮੇਤ ਪਿਛਲੇ 10 ਸਾਲਾਂ ਦੌਰਾਨ ਹਰ ਥਾਣੇ ਵਿੱਚ ਦਰਜ ਕੀਤੀਆਂ ਐਫ.ਆਈ.ਆਰਜ਼ ਦੀ ਡਿਜੀਟਲਾਈਜ਼ੇਸ਼ਨਕਰਨਾ ਆਦਿ ਸ਼ਾਮਲ ਹਨ। ਮੌਜੂਦਾ ਸਾਲ 2018 ਵਿਚ ਅੱਤਵਾਦ ‘ਤੇ ਠੱਲ• ਪਾਉਣ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਪੰਜਾਬ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਨੂੰ ਸ਼ੁਰੂ ਕਰਨ ਦੀ ਯੋਜਨਾ ਹੈ ਜਿਸ ਨੂੰ ਦੁਨੀਆਂ ਦੀਆਂ ਸਭ ਤੋਂ ਬਿਹਤਰ ਫੋਰਸਾਂ ਦੇ ਬਰਾਬਰਸਿੱਖਿਅਤ ਕਰਕੇ ਤਿਆਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਚਾਲੂ ਸਾਲ ਅੰਦਰ ਰਾਜ ਵਿਚ ਕੇਂਦਰੀ ਸੰਕਟਕਾਲੀਨ ਨੰਬਰ 112 ਦੀ ਤਰਜ਼ ‘ਤੇ ਰਾਸ਼ਟਰੀ ਐਮਰਜੈਂਸੀ ਰਿਸਪਾਂਸ ਸਿਸਟਮ (ਐਨ.ਈ.ਆਰ.ਐਸ.) ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਕਾਲਾਂ ਦੇ ਕੇਂਦਰੀਕਰਨ ਲਈਮੋਹਾਲੀ ਵਿਚ ਇਕ ਪਬਲਿਕ ਸੇਫਟੀ ਆਨਸਰਿੰਗ ਪੁਆਇੰਟ (ਪੀ.ਐਸ.ਏ.ਪੀ) ਅਪ੍ਰੈਲ ਮਹੀਨੇ ਸਥਾਪਤ ਕੀਤਾ ਜਾਵੇਗਾ ਜਿਸ ਅਧੀਨ 60 ਕਾਲ ਵਰਕ ਸਟੇਸ਼ਨ ਅਤੇ 12 ਪੁਲਿਸ ਕੰਟਰੋਲ ਰੂਮ ਦੇ ਨਾਲ 900 ਐਮਰਜੈਂਸੀ ਗੱਡੀਆਂ ਹੋਣਗੀਆਂ ਜਿਨਾਂ ਨੂੰ ਤੁਰੰਤਸੰਦੇਸ਼ ਪਹੁੰਚ ਸਕੇਗਾ। ਸੋਸ਼ਲ ਮੀਡੀਆ ‘ਤੇ ਗਰਮਖਿਆਲੀਆਂ ਦੀਆਂ ਵਧਦੀਆਂ ਕਾਰਵਾਈਆਂ ਦੇ ਮੱਦੇਨਜਰ ਉਨਾਂ ਦੱਸਿਆ ਕਿ ਪੰਜਾਬ ਪੁਲਿਸ ਇਸ ਸਾਲ ਦੌਰਾਨ ਸੋਸ਼ਲ ਮੀਡੀਆ ਵਿੱਚ ਆਪਣੀ ਪ੍ਰਤੀਕ੍ਰਿਰਿਆ ਰੱਖਿਆ ਕਰੇਗੀ ਜਿਸ ਲਈ ਪੁਲਿਸ ਵੱਲੋਂ ਆਪਣਾ ਖੁਦ ਦਾਫੇਸਬੁੱਕ ਪੇਜ਼, ਟਵਿੱਟਰ ਅਤੇ ਯੂਟਿਊਬ ਦਾ ਖਾਤਾ ਖੋਲਿ•ਆ ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਸਿੱਧੇ ਤੌਰ ‘ਤੇ ਜਵਾਬੀ ਗੱਲਬਾਤ, ਸਮੇਂ ਸਿਰ ਜਵਾਬ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਪ੍ਰਦਾਨ ਕੀਤੀ ਜਾ ਸਕੇ ਅਤੇ ਪੁਲਿਸ ਦੁਆਰਾ ਕੀਤੇ ਗਏ ਹਾਂ-ਪੱਖੀ ਕੰਮਾਂ ਨੂੰਦਰਸਾਇਆ ਜਾ ਸਕੇ। ਉਨਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਹ ਖਾਤੇ ਜਨਵਰੀ 2018 ਵਿਚ ਚਾਲੂ ਹੋ ਜਾਣਗੇ। ਉਨਾਂ ਕਿਹਾ ਕਿ ਮੌਜੂਦਾ ਸਾਲ ਵਿਚ ਸਿੱਧੀ ਭਰਤੀ ਰਾਹੀਂ ਲਗਭਗ 4,000 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਹਰ ਸਾਲ ਸੇਵਾਮੁਕਤ ਹੋਣ ਵਾਲੇ ਤੇ ਲੋੜ ਵਾਲੀਆਂ ਖਾਲੀ ਅਸਾਮੀਆਂ ਨੂੰ ਭਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਔਰਤਾਂ ਦੀ ਸੁਰੱਖਿਆ ‘ਤੇ ਆਪਣਾ ਵਿਸ਼ੇਸ਼ ਧਿਆਨ ਕੇਂਦਰਿਤ ਰੱਖੇਗੀ ਅਤੇ ਪੰਜਾਬ ਪੁਲਿਸ ਵੱਲੋਂ ਖੇਤਰੀ ਵੂਮੈਨ ਕਾਨਫਰੰਸਾਂ ਕਰਨ ਲਈ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹ 8 ਮਾਰਚ ਨੂੰਇਕ ਰਾਜ ਪੱਧਰੀ ਸਮਾਗਮ ਵਿਚ ਜਾਰੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਔਰਤਾਂ ਨਾਲ, ਖਾਸ ਤੌਰ ‘ਤੇ ਅਪਰਾਧ ਪੀੜਤਾਂ ਨਾਲ ਗੱਲਬਾਤ ਕਰਨ ਦੀ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਿਨਸੀਹਮਲੇ/ਪ੍ਰੇਸ਼ਾਨ ਕਰਨਾ, ਘਰੇਲੂ ਹਿੰਸਾ, ਛੇੜਛਾੜ ਦੇ ਮਾਮਲੇ ਅਤੇ ਅਸ਼ਲੀਲ ਕਾਲਾਂ/ਸੰਦੇਸ਼ ਭੇਜਣ ਸਬੰਧੀ ਸ਼ਿਕਾਇਤਾਂ ‘ਤੇ ਪ੍ਰਭਾਵਸ਼ਾਲੀ ਅਤੇ ਤੁਰੰਤ ਜਵਾਬ ਦਿੱਤੇ ਜਾਣਗੇ।           ਉਨਾਂ ਕਿਹਾ ਕਿ ਪੰਜਾਬ ਪੁਲਿਸ ਸਾਲ 2018 ਦੌਰਾਨ ਆਪਣੇ ਸ਼ਾਨਦਾਰ ਇਤਿਹਾਸ ਨੂੰ ਕਾਇਮ ਰੱਖਦਿਆਂ ਸੂਬੇ ਵਿਚ ਸ਼ਾਂਤੀ, ਕੌਮੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੂਰਨ ਸਮਰਪਿਤ ਰਹੇਗੀ। ਇਸ ਤੋਂ ਇਲਾਵਾ ਪੰਜਾਬ ਪੁਲਿਸਆਪਣੀ ਸਮਰੱਥਾ ਵਿੱਚ ਵਾਧਾ ਕਰਦੇ ਹੋਏ ਅੱਤਵਾਦ ਵਿਰੁੱਧ ਕਾਰਵਾਈਆਂ, ਸੰਗਠਿਤ ਅਪਰਾਧਾਂ ਖਿਲਾਫ਼ ਸਖਤੀ ਨਾਲ ਨਜਿੱਠਣ ਅਤੇ ਆਪਣੀ ਤਕਨੀਕੀ ਸਮਰੱਥਾ ਨੂੰ ਵਧਾਉਣ ਲਈ ਉਚੇਚੇ ਕਦਮ ਚੁੱਕਣ ਦੇ ਨਾਲ-ਨਾਲ ਇਕ ਨਿਰਪੱਖ, ਜਵਾਬਦੇਹ,ਲੋਕਪੱਖੀ, ਸੰਵੇਦਨਸ਼ੀਲ ਅਤੇ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਪ੍ਰਤੀ ਪਹਿਲ ਦੇਵੇਗੀ।           ਸਾਲ 2017 ਦੀਆਂ ਪ੍ਰਾਪਤੀਆਂ ਅਤੇ 2018 ਦੀਆਂ ਭਵਿੱਖਤ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਚਕੂਲਾ ਵਿਚ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਸ਼ਾਂਤੀ,ਫਿਰਕੂ ਸਦਭਾਵਨਾ ਅਤੇ ਕਾਨੂੰਨ ਵਿਵਸਥਾ ਨੂੰ ਸਫਲਤਾਪੂਰਵਕ ਕਾਇਮ ਰੱਖਿਆ ਗਿਆ ਜੋ ਕਿ ਰਾਜ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਵੱਡੀ ਤਾਇਨਾਤੀ, ਬਚਾਅ ਸਬੰਧੀ ਉਪਾਓ, ਸਮੁੱਚੀ ਪੁਲਿਸ ਮਸ਼ੀਨਰੀ ਦੀ ਤਾਇਨਾਤੀ ਅਤੇ ਸ਼ੁਰੂਆਤੀਚੁਣੌਤੀਆਂ ਲਈ ਫੁਰਤੀਲੀ ਅਤੇ ਸਪਸ਼ਟ ਕਾਰਵਾਈ ਸਦਕਾ ਯਕੀਨੀ ਬਣਾਇਆ ਗਿਆ।           ਲੰਘੇ ਸਾਲ ਦੌਰਾਨ ਪੰਜਾਬ ਪੁਲਿਸ ਨੇ ਅੱਤਵਾਦੀ ਤੱਤਾਂ ਵਿਰੁੱਧ ਸ਼ਲਾਘਾਯੋਗ ਮੁਹਿੰਮ ਚਲਾਈ ਅਤੇ 8 ਦਹਿਸ਼ਤਗਰਦੀ ਗਰੁੱਪਾਂ ਦਾ ਪਰਦਾਫਾਸ਼ ਕਰਦੇ ਹੋਏ 47 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਤੋਂ 43 ਜਾਨਲੇਵਾ ਹਥਿਆਰ ਵੀ ਬਰਾਮਦ ਕੀਤੇ।ਅਜਿਹੇ ਗਰੁੱਪਾਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਾਲੇ 21 ਵਿਦੇਸ਼ੀ ਆਗੂਆਂ ਦੀ ਵੀ ਪਹਿਚਾਣ ਕੀਤੀ ਗਈ ਹੈ। ਇਹਨਾਂ  ਗਰੁੱਪਾਂ ਨੂੰ ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਵ ਵਿੱਚ ਬੈਠੇ ਇਹਨਾਂ ਦੇ ਸਮਰਥਕਾਂ ਦੁਆਰਾ ਕੰਟਰੋਲਕਰਨਾ, ਹੋਰ ਸਮਰਥਕ ਜੁਟਾਉਣੇ ਅਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਉਹ ਘੱਟਗਿਣਤੀ ਜਥੇਬੰਦੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰਕੂ ਇੱਕਸੁਰਤਾ ਨੂੰ ਭੰਗ ਕਰਕੇ ਸੂਬੇ ਅੰਦਰ ਅੱਤਵਾਦ ਨੂੰ ਮੁੜ• ਸੁਰਜੀਤ ਕਰ ਸਕਣ। ਪਿਛਲੇ ਸਾਲ ਦੌਰਾਨ ਹੋਈਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਮੋਗਾ ਵਿਖੇ 8 ਨਵੰਬਰ ਨੂੰ ਪੰਜ ਵਿਅਕਤੀ ਗ੍ਰਿਫਤਾਰ ਕਰਕੇ ਇੱਕ ਦਹਿਸ਼ਗਰਦ ਗੁੱਟ ਦਾ ਪਰਦਾਫ਼ਾਸ਼ ਕੀਤਾ ਜਿਸ ਕਰਕੇ ਰਾਜ ਵਿੱਚ ਘੱਟਗਿਣਤੀ ਵਰਗ ਦੇ ਆਗੂਆਂ ਦੀਆਂ ਮਿੱਥ ਕੇ ਕੀਤੀਆਂਹੱਤਿਆਵਾਂ ਨਾਲ ਸਬੰਧਤ 8 ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ ਜੋ ਕਿ ਪਿਛਲੇ ਦੋ ਸਾਲਾਂ ਤੋਂ ਅਣਸੁਲਝੇ ਚਲੇ ਆ ਰਹੇ ਸਨ। ਇਸੇ ਤਰ•ਾਂ ਜੁਲਾਈ 2017 ਵਿੱਚ ਜਸਵੰਤ ਸਿੰਘ ਉਰਫ਼ ਕਾਲਾ ਅਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਰਸ ਮੋਨੀ, ਡੇਰਾਸੱਚਾ ਸੌਦਾ ਦੇ ਗੁਰਦੇਵ ਸਿੰਘ ਅਤੇ ਹਨੂੰਮਾਨਗੜ, ਰਾਜਸਥਾਨ ਵਿੱਚ ਬਾਬਾ ਲੱਖਾ ਸਿੰਘ ਉਰਫ਼ ਪਾਖੰਡੀ ਬਾਬਾ ਦੇ ਹੋਏ ਤਿੰਨ ਕਤਲ ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ। ਸਾਲ 2016 ਦੇ ਮੁਕਾਬਲੇ ਸਾਲ 2017 ਵਿਚ ਘਿਨਾਉਣੇ ਕੇਸਾਂ ਦਾ ਅੰਕੜੇ ਪੇਸ਼ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਅਜਿਹੇ ਕੇਸਾਂ ਦੀ ਗਿਣਤੀ 771 ਤੋਂ ਘੱਟ ਕੇ 656 ‘ਤੇ ਆ ਗਈ ਜਦਕਿ ਕਤਲ ਦੀ ਕੋਸ਼ਿਸ਼ ਦੇ ਕੇਸਾਂ ਦੀ ਗਿਣਤੀ 862 ਤੋਂ 795,ਅਗਵਾ ਕਰਨ ਦੇ ਕੇਸਾਂ ਦੀ ਗਿਣਤੀ 1591 ਤੋਂ 1462, ਚੋਰੀ ਦੇ ਕੇਸਾਂ ਦੀ ਗਿਣਤੀ 147 ਤੋਂ 116 ਅਤੇ ਡਕੈਤੀ ਦੇ ਕੇਸਾਂ ਦੀ ਗਿਣਤੀ 43 ਤੋਂ 26 ਰਹਿ ਗਈ। ਉਧਰ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਹੋਏ ਮੁਕੱਦਮਿਆਂ ਦੀ ਗਿਣਤੀ 2016 ਵਿੱਚ 5,906 ਤੋਂ ਵੱਧ ਕੇ 12,309 ਹੋ ਗਈ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿਚ ਵਾਧਾ ਹੋਇਆ ਹੈ। ਹੈਰੋਇਨ ਦੀ ਬਰਾਮਦਗੀ 139.596 ਕਿਲੋਗ੍ਰਾਮ ਤੋਂ ਵੱਧਕੇ 186.865 ਕਿਲੋਗ੍ਰਾਮ, ਪੋਸਤ-ਡੋਡੇ 33,189 ਕਿਲੋਗ੍ਰਾਮ ਤੋਂ 43,734.5 ਕਿਲੋਗ੍ਰਾਮ ਅਤੇ ਅਫੀਮ 354.68 ਕਿਲੋਗ੍ਰਾਮ ਤੋਂ 447.56 ਕਿਲੋਗ੍ਰਾਮ ਫੜੀ ਗਈ ਹੈ। ਇਸ ਸਾਲ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਗੁਰਦਾਸਪੁਰ ਜਿਮਨੀ ਚੋਣ ਸਮੇਤ ਨਗਰਪਾਲਿਕਾ ਚੋਣਾਂ ਨੂੰ ਵੀ ਪੁਲਿਸ ਵੱਲੋਂ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਿ•ਆ ਗਿਆ ਅਤੇ ਪੰਜਾਬ ਪੁਲਿਸ ਨੇ ਅਪਰਾਧੀ ਗਰੁੱਪਾਂ ‘ਤੇ ਆਪਣਾ ਦਬਦਬਾਕਾਇਮ ਰੱਖਦੇ ਹੋਏ 408 ਅਪਰਾਧੀਆਂ ਨੂੰ ਕਾਬੂ ਕੀਤਾ ਜਿਹਨਾਂ ਵਿੱਚ ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਗੁਰਬਖ਼ਸ ਸਿੰਘ ਸੇਵੇਵਾਲਾ, ਅਮਨ ਢੋਟੀਆਂ, ਜਸਪ੍ਰੀਤ ਸਿੰਘ ਉਰਫ਼ ਜੰਪੀ ਡੌਨ, ਕਮਲਜੀਤ ਸਿੰਘ ਉਰਫ਼ ਬੰਟੀ ਅਤੇ ਕੁਝ ਹੋਰਸ਼ਾਮਲ ਸਨ। ਸ਼੍ਰੀ ਅਰੋੜਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਾਧੀ ਗਰੁੱਪਾਂ ਤੋਂ 149 ਚੋਰੀ ਦੇ ਵਾਹਨ, 183 ਹਥਿਆਰ ਅਤੇ 1.5 ਕਰੋੜ ਰੁਪਏ ਨਗਦ ਬਰਾਮਦ ਕੀਤੇ ਗਏ। ਇੱਕ ਮੋਬਾਇਲ ਐਪਲੀਕੇਸ਼ਨ ਤਿਆਰ ਕਰਕੇ ਉਸ ਵਿੱਚ 80,000ਸਰਗਰਮ ਵੱਡੇ-ਛੋਟੇ ਅਪਰਾਧੀਆਂ ਦਾ ਰਿਕਾਰਡ ਆਰਟੀਫਿਸ਼ਲ ਇੰਟੈਲੀਜੈਂਸ ਪ੍ਰਣਾਲੀ ਅਤੇ ਚਿਹਰਾ ਪਛਾਣ ਸਿਸਟਮ ਦੇ ਸੁਮੇਲ ਸਦਕਾ ਚਾਲੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪਰਾਧੀਆਂ ਦੇ ਕੇਸਾਂ ਸਬੰਧੀ 159 ਮੁਕੱਦਮਿਆਂ ਦੀ ਪੇਸ਼ੀ ਵੀਡਿਓਕਾਨਫਰੰਸਾਂ ਰਾਹੀਂ ਕਰਵਾਉਣ ਦੀ ਆਗਿਆ ਹਾਸਲ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਨਾਲ ਲਗਦੇ ਹੋਣ ਕਾਰਨ ਪੁਲਿਸ ਨੇ ਸਰਹੱਦੀ ਘੁਸਪੈਠ ਨੂੰ ਮੁਕੰਮਲ ਤੌਰ ‘ਤੇ ਠੱਲਣ ਲਈ ਅੰਤਰਰਾਸ਼ਟਰੀ ਸਰਹੱਦ ਨੇੜੇ ਰੱਖਿਆ ਦੀ ਦੂਜੀ ਪੰਕਤੀ ਨੂੰ ਮਜ਼ਬੂਤ ਕੀਤਾ ਜਿਸ ਲਈਸਰਹੱਦੀ ਜਿਲਿਆਂ ‘ਚ ਬੁੱਲਟ ਪਰੂਫ਼ ਮੋਰਚੇ, ਥਰਮਲ ਇਮੇਜ਼ਰ, ਬੁੱਲਟ ਪਰੂਫ਼ ਟਰੈਕਟਰਾਂ, ਬਾਡੀ ਪ੍ਰੋਟੈਕਟਰਾਂ, ਮਾਈਕਰੋ ਯੂ.ਏ.ਵੀਜ਼ ਆਦਿ ਪੁਲਿਸ ਬਲਾਂ ਨੂੰ ਦਿੱਤੇ ਗਏ। ਦੰਗਾ ਵਿਰੋਧੀ ਸਮੱਰਥਾ ਪ੍ਰਣਾਲੀ ਨੂੰ ਵੀ ਮਜ਼ਬੂਤ ਕੀਤਾ ਗਿਆ ਜਦਕਿ ਪਾਣੀ ਵਾਲੀਤੋਪਾਂ ਅਤੇ ਬਖਤਰਬੰਦ ਗੱਡੀਆਂ ਵੀ ਪੁਲਿਸ ਨੂੰ ਭਵਿੱਖ ਵਿੱਚ ਮਿਲ ਜਾਣ ਦੀ ਆਸ ਹੈ ਜਿਸ ਨਾਲ ਮੁਜਰਮਾਨਾਂ ਕਾਰਵਾਈਆਂ ਨੂੰ ਹੋਰ ਠੱਲ• ਪਾਈ ਜਾ ਸਕੇਗੀ।           ਰਾਜ ਵਿੱਚ ਆਵਾਜਾਈ ਨੂੰ ਸੁਧਾਰਨ ਲਈ ਚੁੱਕੇ ਗਏ ਕਦਮਾਂ ਕਾਰਨ ਸੁਪਰੀਮ ਕੋਰਟ ਵੱਲੋਂ ਸਥਾਪਤ ਸੜਕ ਸੁਰੱਖਿਆ ਕਮੇਟੀ ਦੇ ਅੰਕੜਿਆਂ ਅਨੁਸਾਰ ਹੋਰਨਾਂ ਰਾਜਾਂ ਦੇ ਮੁਕਾਬਲੇ ਸਾਲ 2017 ਦੌਰਾਨ ਪੰਜਾਬ ਅੰਦਰ ਸੜਕੀ ਹਾਦਸਿਆਂ ਵਿਚ 14ਫੀਸਦ ਗਿਰਾਵਟ ਆਈ ਹੈ। ਪੰਜਾਬ ਪੁਲਿਸ ਹੁਣ ਟ੍ਰਰੈਫਿਕ ਮੁਲਾਜਮਾਂ ਨੂੰ ਸਰੀਰਕ ਕੈਮਰਿਆਂ ਨਾਲ ਲੈਸ ਕਰੇਗੀ, ਹਾਈਵੇ ‘ਤੇ ਗਸ਼ਤ ਕਰਨਾ, ਈ-ਚਲਾਨ ਚਾਲੂ ਕਰਨੇ ਅਤੇ ਆਵਾਜਾਈ ਨਿਯਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਵਾਜਾਈ ਸਿੱਖਿਆ ‘ਤੇ ਧਿਆਨਕੇਂਦਰਤ ਕਰਨ ਦੀ ਯੋਜਨਾ ਬਣਾ ਰਹੀ ਹੈ।

Continue Reading

PUNJAB POLICE MAKES MAJOR STRIDES IN CONTROLLING CRIME, MAINTAINING PEACE DURING 2017

BUSTING OF 8 TERROR MODULES, SOLVING OF TARGETED KILLINGS & DRUGS CASES AMONG KEY ACHIEVEMENTS ALL SET TO LAUNCH SOG, OWN SOCIAL MEDIA ACCOUNTS, SINGLE EMERGENCY RESPONSE SYSTEM SOON Chandigarh, January 4:             A sharp decline in heinous crimes marked the year 2017 for the Punjab Police, which notched up major successes in maintaining law […]

Continue Reading

ਅਧਿਕਾਰਾਂ ਦੀ ਦੁਰਵਰਤੋਂ ਅਤੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਦੇ ਦੋਸ਼ ਵਿੱਚ ਮੁਹਾਲੀ ਦੇ ਮੇਅਰ ਨੂੰ ਕੌਂਸਲਰਸ਼ਿਪ ਤੋਂ ਹਟਾਉਣ ਲਈ ਨੋਟਿਸ ਭੇਜਿਆ

• ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਨਵਜੋਤ ਸਿੰਘ ਸਿੱਧੂ • ਤੱਤਕਾਲੀ ਕਮਿਸ਼ਨਰ ਵਿਰੁੱਧ ਕਾਰਵਾਈ ਲਈ ਕੇਸ ਸਰਕਾਰ ਨੂੰ ਭੇਜਿਆ • ਐਕਸੀਅਨ, ਡੀ.ਸੀ.ਐਫ.ਏ. ਨੂੰ ਵੀ ਕੀਤਾ ਮੁਅੱਤਲ ਅਤੇ ਤਿੰਨ ਹੋਰ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ • ਦਰੱਖਤ ਛਾਂਗਣ ਵਾਲੀ ਮਸ਼ੀਨ ਦੁੱਗਣੇ ਤੋਂ ਵੱਧ ਰੇਟ ਤੇ ਖਰੀਦਣ ਦੇ ਮਾਮਲੇ ਵਿੱਚ ਮੁੱਖ ਚੌਕਸੀ ਅਧਿਕਾਰੀ […]

Continue Reading

PUNJAB CONGRESS CHIEF CALLS ON UNION COMMERCE AND INDUSTRY MINISTER

-RAISES THE ISSUE OF GURDASPUR AND PATHANKOT INDUSTRY WITH THE UNION MINISTER -SPECIAL TAX RELAXATION SOUGHT FOR BORDER AREA INDUSTRIES -DEMANDS TO DECLARE SPECIAL PETRO CHEMICAL ZONE IN BATHINDA Chandigarh, January 4, Punjab Pradesh Congress Committee President and Member of Parliament from Gurdaspur  Sunil Jakhar today met the Union Commerce and Industry Minister  Suresh Prabhu […]

Continue Reading

MOHALI MAYOR GIVEN SHOW CAUSE NOTICE FOR HIS REMOVAL FOR MISUSE OF POWER & CAUSING LOSS TO STATE EXCHEQUER

ZERO TOLERANCE TOWARDS CORRUPTION: NAVJOT SINGH SIDHU CASE SENT TO GOVERNMENT FOR ACTION AGAINST THEN COMMISSIONER XEN, DCFA SUSPENDED & 3 OTHER OFFICERS CHARGESHEETED CHANDIGARH, JANUARY 4: “The corrupt practices would not be tolerated at any cost and as part of this commitment the Mayor of Municipal Corporation, Mohali Kulwant Singh has been given show  cause […]

Continue Reading

हिमाचल कैबिनेट मीटिंग आज , इन मुद्दों पर हो सकता है बड़ा फैसला

  अब 3 माह की बजाय 9 माह के फैसले रिव्यू होंगे जय राम सरकार पिछली कांग्रेस सरकार के 9 महीने के फैसलों की समीक्षा करेगी। मुख्यमंत्री जय राम ठाकुर ने 3 महीने के फैसले रिव्यू करने का फैसला लिया था , लेकिन इसे 9 महीने किया गया है । अब एक अप्रैल के बाद […]

Continue Reading