Day: January 2, 2018

‘ਪੜ•ੋ ਪੰਜਾਬ, ਪੜ•ਾਓ ਪੰਜਾਬ’, ਸਮਾਰਟ ਕਲਾਸਾਂ ਤੇ ਪ੍ਰੀਖਿਆ ਸੁਧਾਰ ‘ਤੇ ਹੋਵੇਗਾ ਧਿਆਨ ਕੇਂਦਰਿਤ: ਅਰੁਨਾ ਚੌਧਰੀ

ਪੰਜਾਬ ਵਿੱਚ ਸਿੱਖਿਆ ਸੁਧਾਰਾਂ ਨੂੰ ਦਿੱਤੀ ਨਵੀਂ ਦਿਸ਼ਾ • 1953 ਸਕੂਲਾਂ ਵਿੱਚ ਆਪਸ਼ਨ ਵਜੋਂ ਸ਼ੁਰੂ ਹੋਵੇਗੀ ਅੰਗਰੇਜ਼ੀ ਮਧਿਅਮ ਵਿੱਚ ਸਿੱਖਿਆ • ਸਰਵੋਤਮ ਚੁਣੇ ਜਾਣ ਵਾਲੇ ਸਕੂਲਾਂ ਨੂੰ ਦਿੱਤੀ
Read More

68ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਪਠਾਨਕੋਟ ’ਚ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣਗੇ

ਮੁੱਖ ਮੰਤਰੀ ਪਟਿਆਲਾ ਵਿਖੇ ਤਿਰੰਗਾ ਲਹਿਰਾਉਣਗੇ ਚੰਡੀਗੜ, 2 ਜਨਵਰੀ: ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ 68ਵੇਂ ਗਣਤੰਤਰ ਦਿਵਸ ਮੌਕੇ ਪਠਾਨਕੋਟ ਵਿਖੇ ਰਾਜ ਪੱਧਰੀ ਸਮਾਰੋਹ ਦੌਰਾਨ ਕੌਮੀ ਝੰਡਾ ਲਹਿਰਾਉਣਗੇ
Read More

ਬਾਇਓ ਮੀਟ੍ਰਿਕ ਸਿਸਟਮ ਨਾਲ 1 ਅਪ੍ਰੈਲ ਤੋਂ ਸਾਰੇ ਸਕੂਲਾਂ ਚ ਲੱਗੇਗੀ ਹਾਜ਼ਰੀ                    

ਪੰਜਾਬ ਦੇ ਸਾਰੇ ਸਕੂਲਾਂ ਚ 1 ਅਪ੍ਰੈਲ ਤੋਂ ਬਾਇਓ ਮੈਟ੍ਰਿਕ ਸਿਸਟਮ ਰਹੀ ਹਾਜ਼ਰੀ ਲੱਗੇਗੀ ਇਸ ਨਾਲ ਰਜਿਸਟਰ ਚ ਹਾਜ਼ਰੀ ਲਗਾਉਣ ਦੀ ਜਰੂਰਤ ਨਹੀਂ ਪਵੇਗੀ । ਇਹ ਜਾਣਕਾਰੀ ਸਿਖਿਆ
Read More