Day: December 27, 2017

ਬੇਟੀ ਬਚਾਓ ਬੇਟੀ ਪੜ੍ਹਾਓਦੇ ਨਾਮ ‘ਤੇ ਜਾਅਲੀ ਫਾਰਮ ਸਕੀਮਹਰਿਆਣਾ, ਉੱਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚਫੈਲ ਗਈ , ਬਿਹਾਰ, ਪੱਛਮੀ ਬੰਗਾਲ, ਰਾਜਸਥਾਨ, ਕੇਰਲ ਤੋਂ ਵੀ ਫਾਰਮ ਪ੍ਰਾਪਤ ਹੋਏ

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਬੇਟੀ ਬਚਾਓ ਬੇਟੀ ਪੜ੍ਹਾਓ (ਬੀਬੀਬੀਪੀ) ਦੇ ਨਾਮ ‘ਤੇ ਜਾਅਲੀ ਫਾਰਮ ਭਰਨ ‘ਤੇ ਜਨਤਾ ਨੂੰ ਮੁੜ ਸੁਚੇਤ ਕੀਤਾ  ਮੰਤਰਾਲੇ ਵਿੱਚ ਪ੍ਰਾਪਤ ਹੋਏ ਅਜਿਹੇ ਸਾਰੇ ਫਾਰਮਾਂ
Read More

 “बेटी बचाओ- बेटी पढ़ाओ योजना” के अंतर्गतफर्जी आवेदन पड़ोसी राज्यों हरियाणा, उतराखंड, पंजाब, हिमाचल प्रदेश और दिल्ली से भी प्राप्त; बिहार, पश्चिम बंगाल, राजस्थान और केरल में भी इस संबध में कुछ मामले दर्ज

महिला एवं बाल विकास मंत्रालय ने “बेटी बचाओ-बेटी बढ़ाओ योजना” के नाम पर फर्जी आवेदन भरने पर जनता को फिर से सतर्क किया  सभी फर्जी आवेदन बिना किसी पूर्व सूचना
Read More

ਨਵੇਂ ਵਰੇ ਦੇ ਦਿਨ ਅਨੋਖੇ ਪ੍ਰਦਰਸ਼ਨ ਦੀ ਤਿਆਰੀ” ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆ ਦੀ ਯਾਦਗਾਰੀ ਤਸਵੀਰ ਫਰੇਮ ਕਰਵਾ ਕੇ ਅਤੇ ਫੁੱਲਾਂ ਦਾ ਗੁਲਦਸਤਾ ਕਾਂਗਰਸੀ ਜ਼ਿਲ•ਾ ਪ੍ਰਧਾਨਾਂ ਨੂੰ ਕੀਤਾ ਜਾਵੇਗਾ ਭੇਂਟ

ਯਾਦਗਾਰੀ ਤਸਵੀਰ ‘ਚ ਮੁੱਖ ਮੰਤਰੀ ਪੰਜਾਬ/ਵਿਧਾਨ ਸਭਾ ਸਪੀਕਰ ਦੇ ਬਿਆਨ ਅਤੇ ਚੋਂਣ ਮੈਨੀਫੈਸਟੋ ਦੇ ਅੰਸ਼ ਦਰਜ਼: ਜੁਲਾਹਾ ਮਿਤੀ 27 ਦਸੰਬਰ 2017( ਚੰਡੀਗੜ) ਕਾਂਗਰਸ ਸਰਕਾਰ ਦੇ 9 ਮਹੀਨੇ ਬੀਤ
Read More

ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਪੰਜਾਬ ਸ਼ੁਰੂਆਤੀ ਧੁਰਾ’ ਸਥਾਪਿਤ ਕਰਨ ਲਈ ਹਰੀ ਝੰਡੀ

ਚੰਡੀਗੜ•, 27 ਦਸੰਬਰ: ਸੂਬੇ ਵਿਚ ਪਰਿਆਵਰਣ ਪ੍ਰਬੰਧ ਨੂੰ ਬੜ•ਾਵਾ ਦੇਣ ਦੀ ਕੋਸ਼ਿਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸ਼ੁਰੂਆਤੀ ਧੁਰਾ (ਪੰਜਾਬ ਸਟਾਰਟ ਅੱਪ ਹੱਬ)
Read More

ਅਣ-ਅਧਿਕਾਰਤ ਕਲੋਨੀਆਂ ਨਿਯਮਤ ਕਰਨ ਲਈ ਕਾਨੂੰਨ ਤੇ ਨੀਤੀ ਨੂੰ ਅੰਤਮ ਛੋਹਾਂ ਦੇਣ ਵਾਸਤੇ ਕੈਬਨਿਟ ਸਬ-ਕਮੇਟੀ ਦਾ ਗਠਨ

ਚੰਡੀਗੜ•, 27 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅਣ-ਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਲਈ ਕਾਨੂੰਨ ਤੇ ਨੀਤੀ ਨੂੰ ਅੰਤਮ ਰੂਪ
Read More

ਮੁਖ ਮੰਤਰੀ ਦੇ ਨਾਲ ਲੱਗੇ ਇਕ ਆਈ ਏ ਐਸ ਦੀ ਜੋੜ ਮੇਲੇ ਚ ਜੇਬ ਕੱਟੀ 

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੱਗੇ ਇਕ ਆਈ ਏ ਐਸ ਦੇ ਜੇਬ ਉਸ ਸਮੇ ਕਿਸੇ ਨੇ ਕੱਟ ਲਈ ਜਦੋ ਉਹ ਮੁੱਖਮੰਤਰੀ ਨਾਲ  ਫ਼ਤਹਿਗੜ੍ਹ ਸਾਹਿਬ ਵਿਖੇ
Read More