ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਹੇਠ ਐਨ.ਡੀ.ਏ. ਬੈਚ ਦੀ 58 ਸਾਲ ਬਾਅਦ ਹੋਈ ਮਿਲਨੀ ਦੌਰਾਨ ਯਾਦਾਂ ਦਾ ਵਹਿਣ

ਚੰਡੀਗੜ, 25 ਦਸੰਬਰ:         ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਰਾਤ ਨੂੰ ਆਪਣੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਦੇ ਆਪਣੇ ਬੈਚ ਸਾਥੀਆਂ ਦੀ ਮੇਜ਼ਬਾਨੀ ਕਰਕੇ ਉਨਾਂ ਨੂੰ ਰਾਤ ਦਾ ਖਾਣਾ ਦਿੱਤਾ ਅਤੇ ਇਸ ਮਿਲਨੀ ਦੌਰਾਨ ਤਕਰੀਬਨ 58 ਸਾਲ ਪੁਰਾਣੇ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ।         ਆਪਣੇ 57ਵੇਂ ਬੈਚ ਸਾਥੀਆਂ ਨਾਲ ਸਬੰਧਾਂ ਵਿਚਲੇ ਲੰਮੇ […]

Continue Reading

MEMORIES FLOW AS CAPT. AMARINDER HOSTS NDA BATCH MATES FOR A REUNION AFTER 58 YEARS

Chandigarh, December 25 In a reunion that revived ties that went back nearly 58 years, Punjab Chief Minister Captain Amarinder Singh on Sunday night hosted his batch mates from the National Defence Academy (NDA) for a rare dinner. Shedding distance and time, the 57 batch mates of the Chief Minister from NDA Khadakwasla came together […]

Continue Reading

PUNJAB CHIEF MINISTER CAPTAIN AMARINDER SINGH MET PATIALA MUNICIPAL COUNCILLORS OVER TEA AT HIS RESIDENCE IN CHANDIGARH ON MONDAY. HIS WIFE AND FORMER UNION MINISTER PRENEET KAUR WAS PRESENT ALONG WITH HEALTH MINISTER BRAHM MOHINDRA AND PPCC PRESIDENT SUNIL JAKHAR. THE CHIEF MINISTER EXTENDED HIS WARM GREETINGS TO THEM ON PRAKASH PURAB, CHRISTMAS AND NEW YEAR.

Continue Reading

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਚੰਡੀਗੜ ਵਿਖੇ ਆਪਣੇ ਨਿਵਾਸ ਸਥਾਨ ’ਤੇ ਪਟਿਆਲਾ ਨਗਰ ਨਿਗਮ ਦੇ ਕੌਂਸਲਰਾਂ ਨੂੰ ਚਾਹ ਦੇ ਮੌਕੇ ਮਿਲੇ। ਇਸ ਮੌਕੇ ਉਨਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਉਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਿਸਮਸ ਅਤੇ ਨਵੇਂ ਸਾਲ ਦੀਆਂ ਨਿੱਘੀਆਂ ਮੁਬਾਰਕਾਂ ਦਿੱਤੀਆਂ। ———-

Continue Reading

BJP GOVERNMENT’S STUBBORN ATTITUDE RUINED HALF OF WINTER SESSION- SUNIL JAKHAR

  -CAG REPORT RAISES THE QUESTIONS ON THE SAFETY OF FOOD ITEMS IN COUNTRY -NECESSARY RULES REGARDING THE SAFETY OF THE FOOD PRODUCTS NOT DRAFTED BY THE CENTRAL GOVERNMENT Chandigarh, 25 December- Assailing BJP for its stubborn and arrogant stance in the Parliament, Punjab Pradesh Congress Committee President and Lok Sabha member of Gurdaspur Mr. […]

Continue Reading