Day: December 9, 2017

ਮੇਰੀ ਸਰਕਾਰ ਮੀਡੀਆ ਉੱਤੇ ਸੈਸਰਸਿਪ ਲਾਏ ਜਾਣ ਦੀ ਪੁਰੀ ਤਰ੍ਹਾ ਵਿਰੋਧੀ : ਮੁੱਖ ਮੰਤਰੀ  ”ਪਦਮਾਵਤੀ ਫਿਲਮ ਦੀ ਸਕਰਨਿੰਗ ਨਹੀ ਰੋਕੀ ਜਾਵੇਗੀ ”

​​ ਐਸ.ਏ.ਐਸ.ਨਗਰ: 9 ਦਸੰਬਰ  ਸੂਬਾ ਸਰਕਾਰ ਮੀਡੀਆ ਉੱਤੇ ਕਿਸੇ ਵੀ ਤਰ੍ਹਾਂ ਦੀ ਸੈਸਰਸ਼ਿਪ ਲਾਏ ਜਾਣ ਦੇ ਪੂਰੀ ਤਰ੍ਹਾਂ ਵਿਰੋਧੀ ਹੋਣ ਉੱਤੇ ਜੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ
Read More

अल्फ़ाज़ ने कहा मैं और हनी सिंह एक घंटे में ही गाना लिखकर एक ही दिन में तैयार कर लेते हैं

गीतों के बोल मर्यादा में रह कर ही चुनें तो बेहतर समाज में रहना है सभी  का सम्मान तो होना ही चाहिए , मेरा अगला गाना इसी विषय
Read More

ਠੇਕਾ ਮੁਲਾਜ਼ਮਾਂ ਦੇ ਸਘੰਰਸ਼ ਤੋਂ ਡਰੀ ਸਰਕਾਰ:ਮੋਕੇ ਤੇ ਭੁੱਖ ਹੜਤਾਲੀ ਕੈਂਪ ਵਿਚ ਆ ਕੇ ਕਾਂਗਰਸ ਪ੍ਰਧਾਨਾਂ ਵੱਲੋਂ ਜੂਸ ਪਿਆ ਕੇ ਖੁਲਵਾਈ ਭੁੱਖ ਹੜਤਾਲ

ਚੋਣਾਂ ਤੋਂ ਬਾ ਅਦ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਦਾ ਭਰੋਸਾ ਮਿਤੀ 09 ਦਸੰਬਰ ( ਜਲੰਧਰ ) ਕਾਂਗਰਸ ਸਰਕਾਰ ਵੱਲੋਂ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਆਮ
Read More

ਡੀ.ਜੀ.ਪੀ. ਵੀ.ਕੇ ਭਾਵਰਾ ਵਲੋਂ ਸ਼ਬਰੀ ਪ੍ਰਸਾਦ ਦੀ ਕਿਤਾਬ ‘ਬੋਰਡਰਲਾਈਨ’ ਦੀ ਘੁੰਢ ਚੁਕਾਈ

(ਡਾਕਟਰੀ ਵਿਗਿਆਨ ਸਾਹਿਤ ਦੇ ਲਈ ‘ਬੋਰਡਰਲਾਈਨ’ ਹੋਵੇਗੀ ਲਾਭਦਾਇਕ) ਚੰਡੀਗੜ• 9 ਦਸੰਬਰ: ਸ਼੍ਰੀ ਵੀ.ਕੇ ਭਾਵੜਾ, ਡੀ.ਜੀ.ਪੀ. ਪ੍ਰੋਵੀਜ਼ਨਿੰਗ ਅਤੇ ਆਧੁਨਿਕੀਕਰਨ, ਪੰਜਾਬ ਨੇ ਅੱਜ ਚੰਡੀਗੜ• ਵਿਖੇ ਸ਼ਬਰੀ ਪ੍ਰਸ਼ਾਦ ਦੁਆਰਾ ਲਿਖੀ “ਬੋਰਡਰਲਾਈਨ“ ਨਾਂ ਕਿਤਾਬ ਦੀ ਘੁੰਢ ਚੁਕਾਈ ਕੀਤੀ।           ਆਪਣੇ ਸੰਬੋਧਨ ਵਿਚ ਸ਼੍ਰੀ ਭਾਵੜਾ ਨੇ ਕਿਹਾ ਕਿ ‘ਬੋਰਡਰਲਾਈਨ’ ਇਕ ਮਾਨਸਿਕ ਬਿਮਾਰੀ ‘ਤੇ ਅਧਾਰਿਤ ਹੈ । ਕਿਤਾਬ ਦੀ ਲੇਖਕਾ ਇਕ ਪੰਜਾਬ ਪੁਲਿਸ ਅਫਸਰ ਦੀ ਧੀ ਹੈ ਜੋ ਆਪਣੇ ਪਿਤਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਛੋਟੀ ਉਮਰ ਵਿਚਮਾਨਸਿਕ ਬਿਮਾਰੀ ਤੋਂ ਪੀੜਤ ਹੋ ਜਾਂਦੀ ਹੈ ਅਤੇ ਆਪਣੀਆਂ ਕੋਸ਼ਿਸ਼ਾਂ ਸਦਕਾ ਬਿਮਾਰੀ ‘ਤੇ ਕਾਬੂ ਪਾ ਲੈਂਦੀ ਹੈ। ਉਨਾਂ ਕਿਹਾ ਕਿ ਇਸ ਪੁਸਤਕ ਵਿਚ ਸ਼ਬਰੀ ਪ੍ਰਸਾਦ ਨੇ ਆਪਣੀ ਕਹਾਣੀ ਦੇ ਢਾਂਚੇ ਰਾਹੀਂ ਮਾਨਸਿਕ ਬਿਮਾਰੀ ਦੀ ਮਾੜੀ ਹਾਲਤ ਨੂੰ ਬਾਖੁਬੀ ਉਜਾਗਰ ਕੀਤਾਹੈ।  ਉਨਾਂ ਕਿਹਾ ਕਿ ਇਹ ਕਿਤਾਬ ਮਾਨਸਿਕ ਤੌਰ ‘ਤੇ ਬਿਮਾਰ ਔਰਤ ਦੇ ਮਨ ਦੀ ਕਹਾਣੀ ਨੂੰ ਵਿਅਕਤ ਕਰਦੀ ਹੈ ਕਿ ਕਿਸ ਤਰਾਂ ਡਾਕਟਰਾਂ ਅਤੇ ਥੈਰੇਪੀ ਨਾਲ ਮਰੀਜ਼ ਦੇ ਦਿਮਾਗ ਨੂੰ ਠੀਕ ਕੀਤਾ ਜਾ ਸਕਦਾ ਹੈ। ਸ਼੍ਰੀ ਭਾਵੜਾ ਨੇ ਲੇਖਕਾ ਨੂੰ ਵਧਾਈ ਦਿੰਦਿਆਂ ਕਿਹਾ ਕਿਇਹ ਕਿਤਾਬ ਡਾਕਟਰੀ ਵਿਗਿਆਨ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗੀ।                  ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ ਆਈ.ਜੀ.ਪੀ ਪ੍ਰੋਵੀਜ਼ਨਿੰਗ ਨੇ ਕਿਤਾਬ ਸਬੰਧੀ ਵੇਰਵੇ ਦਿੰਦੇ ਹੋਏ ਕਿਹਾ ਕਿ ਲੇਖਕਾ ਸ਼ਬਰੀ ਪ੍ਰਸਾਦ ਸਿੰਘ ਪੰਜਾਬ ਪੁਲੀਸ ਦੇ ਸਾਬਕਾ ਆਈ.ਜੀ.ਪੀ ਆਰ.ਸੀ ਪ੍ਰਸਾਦ ਦੀ ਹੋਣਹਾਰ ਬੇਟੀ ਹੈ, ਜਿਸ ਵਿਚ ਉਹ ਖੁਦਬਾਰਡਰਲਾਈਨ ਮਾਨਸਿਕ ਬਿਮਾਰੀ ਤੋਂ ਪੀੜਿਤ ਹੋਈ ਸੀ। ਉਨਾਂ ਕਿਹਾ ਕਿ ਇਸ ਕਿਤਾਬ ਦੁਆਰਾ ਉਨ•ਾਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਜੋ ਅਜਿਹੀ ਮਾਨਸਿਕ ਬਿਮਾਰੀ ਤੋਂ ਪੀੜਤ ਹਨ।                 ਆਪਣੇ ਵਿਚਾਰ ਨੂੰ ਪ੍ਰਗਟ ਕਰਦਿਆਂ ਸ਼ਬਰੀ ਪ੍ਰਸਾਦ ਨੇ ਕਿਹਾ ਕਿ ‘ਬਾਰਡਰਲਾਈਨ’ ਇਕ ਹਨੇਰੇ ਅਤੇ ਖਤਰਨਾਕ ਬਿਮਾਰੀ ਤੋਂ ਆਸ ਅਤੇ ਮੁੜ ਸੁਰਜੀਤੀ ਦੀ ਕਹਾਣੀ ਹੈ ਜਿਸ ਵਿਚ ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਤੰਦਰੁਸਤੀ ਵੱਲ ਵਧਣਦਾ ਰਸਤਾ ਮਿਲਦਾ ਹੈ।                 ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਜੀ.  ਨਾਗੇਸਵਰਾ ਰਾਓ, ਆਈ.ਜੀ.ਪੀ ਪਰਸੋਨਲ ਵੀ. ਨੀਰਜਾ, ਆਈ.ਜੀ. ਪਟਿਆਲਾ ਜ਼ੋਨ  ਏ.ਐਸ.ਰਾਏ, ਆਈ.ਜੀ. ਕਰਾਈਮ  ਸ਼ਸ਼ੀ ਪ੍ਰਭਾ ਦਿਵੇਦੀ, ਆਈ.ਜੀ ਵੈਲਫੇਅਰਹਰਪ੍ਰੀਤ ਕੌਰ, ਏ.ਆਈ.ਜੀ-ਕਮ-ਸਟਾਫ ਅਫਸਰ/ਡੀ.ਜੀ.ਪੀ. ਅਰੁਣ ਸੈਨੀ, ਏ.ਆਈ.ਜੀ/ਪ੍ਰੋਵੀਜ਼ਨਿੰਗ ਜਤਿੰਦਰ ਸਿੰਘ ਖਹਿਰਾ ਤੋ ਇਲਾਵਾ ਸਾਬਕਾ ਪੰਜਾਬ ਡੀ.ਜੀ.ਪੀਜ ਵਿਚ ਕੇ.ਕੇ.ਅਤਰੀ, ਏ.ਪੀ.ਪਾਂਡੇ, ਅਨਿਲ ਕੌਸ਼ਿਕ ਅਤੇ ਆਰ.ਪੀ.ਜੋਸ਼ੀ ਸ਼ਾਮਲ ਸਨ।
Read More

आगामी बजट सैशन में एससी/एसटी उप योजना एक्ट बनाने के लिए बिल लाए सरकार

अनुसूचित जाति उद्यमी सशक्तिकरण फोरम ने की केन्द्र सरकार से मांग जालन्धर, (            )। एससी एवं एसटी उप योजना बजट स्कीम सरकार द्वारा
Read More

आम लोगों की ओर से अकाली दल की ड्रामेबाजी का विरोध शुभ संकेत -भगवंत मान

चंडीगढ़, 9 दिसंबर 2017 आम आदमी पार्टी (आप) पंजाब के प्रधान व मैंबर पार्लियामेंट भगवंत मान ने अकाली दल बादल की ओर से सडक़ों पर लगाऐ धरने का
Read More