ਸੁਵਿਧਾ ਕਰਮਚਾਰੀਆਂ ਯੂਨੀਅਨ ਵਲੋਂ ਸੂਬਾ ਪੱਧਰੀ ਕੰਨਵੈਨ੍ਹਨ 

Punjab
By Admin

19 ਅਗਸਤ ਨੂ ੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ : ਸੂਬਾ ਪ੍ਰਧਾਨ
 ਸੁਵਿਧਾ ਕਰਮਚਾਰੀਆਂ ਦੀ ਬਹਾਲੀ ਤੱਕ ਸਰਕਾਰ ਖਿਲਾਫ. ਜਾਰੀ ਰੱਖਾਂਗੇ ਸੰਘਰ੍ਹ : ਸੱਜਣ ਸਿੰਘ
ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋਂ ਅੱਜ ਕਾਮਰੇਡ ਨੱਛਤਰ ਸਿੰਘ ਯਾਦਗਾਰ ਹਾਲ, ਮ ੋਗਾ ਵਿਖੇ ਸੂਬਾ ਪੱਧਰੀ ਕੰਨਵ੍ਹੈਨ
ਕੀਤੀ ਗਈ| ਇਸ ਕੰਨਵ੍ਹੈਨ ਵਿੱਚ ਸੂਬਾ ਭਰ ਦੇ ਸੁਵਿਧਾ ਕਰਮਚਾਰੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ| ਲਗਭਗ ਪਿਛਲੇ 11
ਮਹੀਨਿਆਂ ਤੋਂ ਸੰਘਰ੍ਹ ਦੇ ਰਾਹ ਤੇ ਚ ੱਲ ਰਹੇ ਸੁਵਿਧਾ ਕਰਮਚਾਰੀ ਆਪਣੇ ਭਵਿੱਖ ਦੀ ਤਾਲਾ੍ਹ *ਚ ੦ੂਝ ਰਹੇ ਹਨ| ਅਕਾਲੀ/ਭਾਜਪਾ
ਸਰਕਾਰ ਦੀਆਂ ਮ ੁਲਾ੦ਮ ਮਾਰੂ ਨੀਤੀਆਂ ਕਰਕੇ 1100 ਸੁਵਿਧਾ ਕਰਮਚਾਰੀ ਬੇਰ ੁ੦ਗਾਰੀ ਦਾ ੍ਿਹਕਾਰ ਹੋ ਰਹੇ ਹਨ| ਚੋਣਾਂ ਦਰਮਿਆਨ
ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਮੁ ੱਖ ਆਗੂਆਂ ਵਲੋਂ ਅਖ.ਬਾਰਾਂ ਤੇ ੍ਹ੍ਹੋਲ ਮੀਡੀਆਂ ਰਾਹੀਂ ਬਿਆਨ ਜਾਰੀ ਕਰਦੇ ਹੋਏ
ਸੁਵਿਧਾ ਕਰਮਚਾਰੀਆਂ ਦੇ ਪੱਖ ਵਿਚ ਹਾਂ ਦਾ ਨਾਅਰਾ ਮਾਰਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਸੁਵਿਧਾ
ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਤੇ ਬਹਾਲ ਕਰਕੇ ਪੱਕਾ ਰੋ੦ਗਾਰ ਦਿੱਤਾ ਜਾਵੇਗਾ ਪੰ੍ਰਤੂ ਕੈਪਟਨ ਸਰਕਾਰ ਦੇ ਵਾਅਦੇ ਤੇ ਬਿਆਨ
ਲਗਭਗ 5 ਮਹੀਨੇ ਬੀਤ ਜਾਣ ਮਗਰੋ ਵੀ ਸੱਚ ਸਾਬਿਤ ਹੁ ੰਦੇ ਨਜਰ ਨਹੀਂ ਆ ਰਹੇ|
ਸੂਬਾ ਪ੍ਰਧਾਨ ਰਵਿੰਦਰ ਰਵੀ ਅਤੇ ਜਨਰਲ ਸਕੱਤਰ ਵਰਿ ੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਅਗਲੀ ਰਣਨੀਤੀ ਦਾ ਐਲਾਨ
ਕੀਤਾ ਤੇ ਦੱਸਿਆ ਕਿ 15 ਅਗਸਤ ਨੂ ੰ ਜਥੇਬੰਦੀ ਵਲੋਂ ੦ਿਲ੍ਹਾ ਪੱਧਰ ਤੇ ਝੰਡਾ ਲਹਿਰਾਉਣ ਵਾਲੇ ਮ ੁੱਖ ਮਹਿਮਾਨ ਨੂ ੰ ਆਪਣਾ ਮ ੰਗ^ਪੱਤਰ
ਸੌਂਪਿਆ ਜਾਵੇਗਾ ਅਤੇ ੦ਿਲ੍ਹਾ ਪੱਧਰੀ ਰ ੋਸ ਮਾਰਚ ਕੀਤਾ ਜਾਵੇਗਾ ਅਤੇ 19 ਅਗਸਤ ਨੂੰ ਪਟਿਆਲਾ ਵਿਖੇ ਠੇਕਾ ਮ ੁਲਾ੦ਮ ਐਕ੍ਹਨ ਕਮ ੇਟੀ
ਵਲੋਂ ਉਲੀਕੇ ਗਏ ਪ੍ਰ ੋਗਰਾਮ ਵਿੱਚ ਵੱਡ ੇ ਪੱਧਰ ਤੇ ਸੁਵਿਧਾ ਕਰਮਚਾਰੀਆਂ ਵਲੋ ੍ਹਮ ੂਲੀਅਤ ਕੀਤੀ ਜਾਵੇਗੀ| ਉਨ੍ਹਾਂ ਨੇ ਅੱਗੇ ਕਰੜੇ ੍ਹਬਦਾਂ
*ਚ ਕੈਪਟਨ ਸਰਕਾਰ ਦੀ ਨਿਖੇਧੀ ਕਰਦਿਆਂ ਹੋਇਆ ਕਿਹਾ ਕਿ ਦ੍ਹੇ ਨੁ ੰ ਆ੦ਾਦ ਹੋਏ 70 ਸਾਲ ਹੋ ਚ ੁ ੱਕੇ ਹਨ ਪਰ ਅਜੇ ਤੱਕ ਵੀ ਸਮ ੇਂ
ਦੀਆਂ ਸਰਕਾਰਾਂ ਪੜ ੍ਹੇ^ਲਿਖੇ ਨੋਜਵਾਨਾਂ ਨੂ ੰ ਰੋ੦ਗਾਰ ਮ ੁਹੱਇਆ ਕਰਵਾਉਣ *ਚ ਅਸਫਲ ਸਿੱਧ ਹੋਈਆਂ ਹਨ| ਅੱਜ ਦੇ ਸਮੇਂ ਦਾ ਦੁਖਾਂਤ
ਇਹ ਹੈ ਕਿ ਪੜ੍ਹ ੇ^ਲਿਖੇ ਨੋਜਵਾਨ ਬੇਰੁ੦ਗਾਰੀ ਦਾ ੍ਿਹਕਾਰ ਹੋ ਕੇ ਸੜਕਾਂ ਤੇ ਰੁਲ ਰਹੇ ਹਨ ਅਤੇ ਉਮਰਾਂ ਭੋਗ ਚੁ ੱਕੇ ਅਨਪੜ ਸਾਡ ੇ ਪੰਜਾਬ
ਦੀ ਭਾਗਡੋਰ ਚਲਾ ਰਹੇ ਹਨ| ਜੋ ਇਸ ਪ੍ਰਥਾ ਦੇ ਖਿਲਾਫ. ਆਵਾ੦ ਬੁਲੰਦ ਕਰਦੇ ਹਨ ਉਨ੍ਹਾਂ ਤੇ ਝੂਠੇ ਪਰਚ ੇ ਕਰਕੇ ਜੇਲ੍ਹਾਂ ਵਿੱਚ ਡੱਕਿਆ
ਜਾਂਦਾ ਹੈ| ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ 19 ਅਗਸਤ ਦੀ ਰ ੈਲੀ ਤੋਂ ਪਹਿਲਾਂ^ਪਹਿਲਾਂ ਸੁਵਿਧਾ ਕਰਮਚਾਰੀਆਂ ਨੂ ੰ ਬਹਾਲ ਕਰਨ ਦੇ
ਵਾਅਦੇ ਪੂਰੇ ਨਾ ਕੀਤੇ ਗਏ ਤਾਂ ਜਲਦ ਹੀ ਕੈਪਟਨ ਸਾਹਿਬ ਦੀ ਰਿਹਾਇ੍ਹ ਪਟਿਆਲਾ *ਚ ਅਣ^ਮਿਥੇ ਸਮ ੇਂ ਦੀ ਭੁ ੱਖ ਹੜਤਾਲ ੍ਹੁਰ ੂ ਕੀਤੀ
ਜਾਵੇਗੀ|
ਠੇਕਾ ਮ ੁਲਾ੦ਮ ਐਕ੍ਹਨ ਕਮ ੇਟੀ ਪੰਜਾਬ ਦੇ ਚੇਅਰਮ ੈਨ ਸ: ਸੱਜਣ ਸਿੰਘ ਅਤੇ ਪ੍ਰ ੈੱਸ ਸਕੱਤਰ ਰਜਿੰਦਰ ਸੰਧਾ ਵਲੋਂ ਇਸ ਕੰਨਵ੍ਹੈਨ
ਵਿੱਚ ਉਚੇਚ ੇ ਤੋਰ ਤੇ ਭਾਗ ਲਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪੰਜਾਬ ਸਰਕਾਰ ਸੁਵਿਧਾ ਕਰਮਚਾਰੀਆਂ ਨੂੰ ਬਹਾਲ ਨਹੀਂ
ਕਰਦੀ ਤਦ ਤੱਕ ਅਸੀਂ ਇਨ੍ਹਾਂ ਦੇ ਨਾਲ ਮੋਢ ੇ ਨਾਲ ਮੋਢਾ ਜੋੜ ਕੇ ਸੰਘਰ੍ਹ *ਚ ਸਾਥ ਦਵਾਂਗੇ|
ਇਸ ਦਰਮਿਆਨ ਸੀਨੀਅਰ ਮੀਤ ਪ੍ਰਧਾਨ ਚੰਨ ਪ੍ਰੀਤ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ, ਮੁ ੱਖ
ਸਲਾਹਕਾਰ ਵਿਨੋਦ ਸਿੰਗਲਾ, ਖ.੦ਾਨਚੀ ਰਜ੍ਹੇ ਕੁਮਾਰ, ਪ੍ਰ ੈੱਸ ਸਕੱਤਰ ਰਮ ੍ਹੇ ਕੁਮਾਰ ਆਦਿ ਹਾ੦ਰ ਸਨ|

Leave a Reply