Punjab

प्रधानमंत्री मोदी 14 फरवरी को जालंधर में फिजीकल रूप से पहुँच कर करेंगें चुनावी जनसभा

प्रधानमंत्री मोदी 14 फरवरी को जालंधर में फिजीकल रूप से पहुँच कर करेंगें चुनावी जनसभा: जीवन गुप्ता

 

चंडीगढ़: 9 फरवरी ( ), देश के प्रधानमंत्री नरेंदर मोदी पंजाब में फिजिकल रूप से रैली करने पहुँच रहे हैं। प्रदेश भाजपा महसचिव जीवन गुप्ता ने इस संबंध में जानकारी देते हुए बताया कि प्रधानमंत्री नरेंदर मोदी पंजाब की जनता व भाजपा कार्यकर्ताओं के साथ रु-ब-रु होने के लिए 14 फरवरी को जालंधर पहुँच रहे हैं जहाँ वो दोपहर 02:00 बजे चुनावी सभा को संबोधित करेंगें।

ਪ੍ਰਧਾਨ ਮੰਤਰੀ ਮੋਦੀ 14 ਫਰਵਰੀ ਨੂੰ ਜਲੰਧਰ ਪਹੁੰਚਣਗੇ ਅਤੇ ਕਰਨਗੇ ਚੋਣ ਰੈਲੀ: ਜੀਵਨ ਗੁਪਤਾ

 

ਚੰਡੀਗੜ੍ਹ: 9 ਫਰਵਰੀ, ( ), ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੀ ਰੈਲੀ ਵਿਚ ਸਰੀਰਕ ਤੌਰ ‘ਤੇ ਪੁੱਜ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਰੁ-ਬ-ਰੁ ਹੋਣ ਲਈ 14 ਫਰਵਰੀ ਨੂੰ ਜਲੰਧਰ ਪੁੱਜ ਰਹੇ ਹਨ, ਜਿੱਥੇ ਉਹ ਬਾਅਦ ਦੁਪਹਿਰ 02 ਵਜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ।

Related Articles

Leave a Reply

Your email address will not be published. Required fields are marked *

Back to top button
error: Sorry Content is protected !!