Punjab

ਭਾਜਪਾ ਦਾ ਸਟਾਰ ਪ੍ਰਚਾਰਕ ਸੰਨੀ ਦਿਓਲ ਚੋਣ ਪ੍ਰਚਾਰ ਵਿੱਚੋ ਕਿਉਂ ਗਾਇਬ ! 

 कियो  चुनाव प्रचार से गायब हुए बीजेपी के स्टार प्रचारक सनी देओल! 

ਪੰਜਾਬ ਦੀ ਜਨਤਾ ਜਿਸ ਨੇ ਫਿਲਮ ਸਟਾਰ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਜਿੱਤਾ ਕੇ ਲੋਕ ਸਭਾ ਵਿੱਚ ਭੇਜਿਆ ! ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚੋ ਗਾਇਬ ਹੈ।  ਭਾਜਪਾ ਵਲੋਂ ਸੰਨੀ ਦਿਓਲ ਨੂੰ ਸਟਾਰ ਚੋਣ ਪ੍ਰਚਾਰਕ ਦੀ ਲਿਸਟ ਵਿੱਚ ਰੱਖਿਆ ਸੀ ਕਿ ਉਹ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ । ਪਰ ਸਨੀ ਦਿਓਲ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਗਾਇਬ ਹਨ । ਕਿਸਾਨ ਅੰਦੋਲਨ ਤੋਂ ਬਾਅਦ ਤਾਂ ਸੰਨੀ ਦਿਓਲ ਪੰਜਾਬ ਅੰਦਰ ਨਜ਼ਰ ਹੀ ਨਹੀਂ ਆਏ ਹਨ । ਸੰਨੀ ਦਿਓਲ ਆਪਣੇ ਹਲਕੇ ਗੁਰਦਾਸਪੁਰ ਵਿੱਚ ਵੀ ਚੋਣ ਪ੍ਰਚਾਰ ਕਰਨ ਲਈ ਨਹੀਂ ਆਏ ਹਨ । ਕਿਸਾਨ ਅੰਦੋਲਨ ਦੌਰਾਨ ਸਨੀ ਦਿਓਲ ਤੇ ਪੰਜਾਬ ਦੀ ਜਨਤਾ ਨੇ ਕਾਫੀ ਸਵਾਲ ਚੁਕੇ ਸਨ ਅਤੇ ਸੁੰਨੀ ਦਿਓਲ ਨੂੰ ਤਿੰਨ ਖੇਤੀ ਕਨੂੰਨਾਂ ਨੂੰ ਲੈ ਕੇ ਸਟੈਂਡ ਸਪਸ਼ਟ ਕਰਨ ਲਈ ਕਿਹਾ ਸੀ ।  ਪਰ ਉਹ ਚੁੱਪ ਹੀ ਰਹੇ ਸਨ ਇਸ ਤੋਂ ਬਾਅਦ ਉਹ ਪੰਜਾਬ ਨਹੀਂ ਆਏ  ।   

चुनाव प्रचार से गायब हुए बीजेपी के स्टार प्रचारक सनी देओल! 
फिल्म स्टार सनी देओल जिस को गुरदासपुर के लोगो ने से जीतकर लोकसभा भेजा ।    वह पंजाब विधानसभा चुनाव से गायब हैं, लोकसभा चुनाव जीतने के बाद सनी देओल गायब हो गए हैं ।    . किसान आंदोलन के बाद सनी देओल को अब तक किसी भी पंजाब में नहीं देखा है ।    सनी देओल अपने संसदीय क्षेत्र गुरदासपुर में प्रचार करने भी नहीं आए हैं ।     सनी देओल को पंजाब की जनता ढूंढ रही है जो लोक सभा चुनाव के समय पंजाब के लोगो से बड़े बड़े दावे कर गए थे । किसान आंदोलन के दौरान सनी देओल को पंजाब के लोगों ने कई सवाल उठाए थे और सुन्नी देओल से तीन कृषि कानूनों पर अपना स्टैंड स्पष्ट करने को कहा था। लेकिन वह चुप रहा और उसके बाद पंजाब नहीं आये हैं । अब तो मोदी सरकार ने कानून वापस ले लिए है तब भी वह प्रचार के लिए नहीं आये है ।   

Related Articles

Leave a Reply

Your email address will not be published. Required fields are marked *

Back to top button
error: Sorry Content is protected !!