ਹਿੰਦੂ ਨੇਤਾਵਾਂ ਦੇ ਕਤਲ ਚ ਸ਼ਾਮਿਲ ਜਗਤਾਰ ਸਿੰਘ ਨੇ 18 ਅਕਤੂਬਰ ਨੂੰ  ਕਰਵਾਇਆ ਸੀ ਵਿਆਹ, ਪੰਜਾਬ ਦੇ ਲੋਕ ਸਾਡੇ ਤੇ ਭਰੋਸਾ ਰੱਖਣ : ਡੀ ਜੀ ਪੀ 

Punjab
By Admin
ਪੰਜਾਬ ਦੇ ਡੀ ਜੀ ਪੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ  ਪੰਜਾਬ   ਦੇ ਹਿੰਦੂ ਨੇਤਾਵਾਂ ਦੇ ਕਤਲ ਚ ਸ਼ਾਮਿਲ ਜਗਤਾਰ ਸਿੰਘ ਜੋ ਵਿਦੇਸ਼ ਤੋਂ ਆਇਆ ਸੀ ਨੇ 18 ਅਕਤੂਬਰ ਨੂੰ ਵਿਆਹ ਕਰਵਾਇਆ ਸੀ ਇਸ  ਦਾ ਵਿਆਹ ਜਿਮੀ ਸਿੰਘ ਨੇ ਕਰਵਾਇਆ ਸੀ ਦੋਵਾਂ ਦੇ ਸਬੰਧ ਆਈ ਐਸ ਆਈ ਨਾਲ ਸਨ ਇਨ੍ਹਾਂ ਦਾ ਮਕਸਦ ਪੰਜਾਬ ਚ ਸੰਪਰਦਾਇਕਤਾ ਨੂੰ ਫਲਾਨਾ ਸੀ
ਡੀ ਜੀ ਪੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੇ ਤੇ ਭਰੋਸਾ ਰੱਖਣ ਅਸੀਂ ਜੋ ਕਰ ਸਕਦੇ ਹਾਂ ਉਹ ਕਰ ਰਹੇ ਹਾਂ

Leave a Reply