ਸੁਖਪਾਲ ਖਹਿਰਾ ਨੇ ਬੀਬੀ ਜਾਗੀਰ ਕੌਰ ਨੂੰ ਦੱਸਿਆ ਫਫੇ ਕੁਟਨੀ

Punjab
By Admin

ਸੁਖਪਾਲ ਖਹਿਰਾ ਨੇ ਬੀਬੀ ਜਾਗੀਰ ਕੌਰ ਨੂੰ ਫੇਫੇ ਕੁਟਨੀ ਕਰਾਰ ਦਿੰਦੇ ਹੋਏ ਕਿਹਾ ਕਿ ਬੀਬੀ ਜਾਗੀਰ ਕੌਰ ਅਕਾਲੀ ਦੀ ਹਾਨੀਪ੍ਰੀਤ ਹੈ । ਜਿਸ ਨੂੰ ਖੁਦ ਨੂੰ 5 ਸਾਲ ਦੀ ਸਜ਼ਾ ਹੋਈ ਹੈ ਕੀ ਬੀਬੀ ਜਾਗੀਰ ਕੌਰ ਤੇ ਅਕਾਲੀ ਭਾਜਪਾ ਤੇ ਕਾਂਗਰਸ ਦੇ ਨੇਤਾ ਜੋ ਟੀ ਵੀ ਤੇ ਉਸ ਖ਼ਿਲਾਫ਼ ਬੋਲ ਰਹੇ ਸੀ ਹੁਣ ਮਾਫ਼ੀ ਮੰਗਣਗੇ ।

Leave a Reply