ਸੁਖਦੇਵ ਸਿੰਘ ਢੀਂਡਸਾ ਨੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ

Punjab
By Admin

 

ਅਸਤੀਫਾ ਦੇਣ ਤੋਂ ਬਾਅਦ ਢੀਂਡਸਾ ਕੀਤਾ ਫੋਨ ਬੰਦ
ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਬਿਮਾਰੀ ਹੈ ਹਵਾਲਾ ਦਿੰਦੇ ਹੋਏ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਗੁਰੂ ਗਰੰਥ ਸਾਹਿਬ ਦੀ ਬੇਅਦਵੀ ਤੋਂ ਬਾਅਦ ਅਕਾਲੀ ਦਲ ਦਾ ਗਿਰਾਫ ਕਾਫੀ ਥੱਲੇ ਚਲਾ ਗਿਆ ਹੈ ਢੀਂਡਸਾ ਦੇ ਅਸਤੀਫਾ ਤੋਂ ਬਾਅਦ ਅਕਾਲੀ ਦਲ ਲਈ ਵੱਡਾ ਝਟਕਾ ਹੈ ਹਾਲਾਂਕਿ ਪਟਿਆਲਾ ਰੈਲੀ ਨੂੰ ਲੈ ਕੇ ਅਕਾਲੀ ਦਲ ਵਲੋਂ ਬੀਤੇ ਦਿਨ ਬਿਆਨ ਜਾਰੀ ਕੀਤਾ ਗਿਆ ਸੀ ਪਾਰ ਢੀਂਡਸਾ ਨੇ ਅਜੇ ਅਕਾਲੀ ਦਲ ਕੋਰ ਕਮੇਟੀ ਤੇ ਹੋ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਢੀਂਡਸਾ ਰਾਜ ਸਭ ਮੇਂਬਰ ਵੀ ਹਨ ਅਕਾਲੀ ਦਲ ਦਫੇ ਟਕਸਾਲੀ ਨੇਤਾ ਹਨ

Leave a Reply