ਸਾਰੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਵੇ ਕਿ ਕੋਈ ਵੀ ਕਰਮਚਾਰੀ ਅਪਨੇ ਬੈਂਕ ਅਕਾਊਂਟ ਵਿਚੋ ਦੂਸਰੀ ਤਨਖਾਹ withdraw ਨਾ ਕਰੇ.

Punjab
By Admin

ਵਿਤ ਵਿਭਾਗ ਵਲੋਂ
ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਖ਼ਜ਼ਾਨਾ ਆਫਿਸ ਦੇ software ਵਿੱਚ technical fault ਆਉਣ ਕਰਕੇ ਕਈ ਕਰਮਚਾਰੀਆਂ ਦੀ ਤਨਖਾਹ ਡਬਲ ਉਨਾਂ ਦੇ ਖਾਤਿਆਂ ਵਿੱਚ ਚਲੀ ਗਈ ਹੈ, ਇਸ ਲਈ ਆਪ ਸਭ ਨੂੰ ਹਿਦਾਇਤ ਕੀਤੀ ਗਿਆ ਹੈ ਕਿ ਸਾਰੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਜਾਵੇ ਕਿ ਕੋਈ ਵੀ ਕਰਮਚਾਰੀ ਅਪਨੇ ਬੈਂਕ ਅਕਾਊਂਟ ਵਿਚੋ ਦੂਸਰੀ ਤਨਖਾਹ withdraw ਨਾ ਕਰੇ. ਜੇ ਕੋਈ ਕਰਮਚਾਰੀ ਇਸ ਤਰਾਂ ਕਰਦਾ ਹੈ ਤਾਂ ਏਹ ਉਚਿਤ ਨਹੀਂ ਹੋਏਗਾ.

Leave a Reply