# ਸ਼ਕਾਇਤਾਂ ਦੇ ਨਿਪਟਾਰੇ ਲਈ ਗ੍ਰਹਿ ਵਿਭਾਗ ਨੇ ਗਠਿਤ ਕੀਤੀ ਕਮੇਟੀ

Web Location
By Admin
img-20170107-wa0013ਚੋਣ ਕਮਿਸ਼ਨ ਤੋਂ ਪ੍ਰਾਪਤ ਸ਼ਕਾਇਤਾਂ ਦੇ ਨਿਪਟਾਰੇ ਲਈ ਸੈਲ ਸਥਾਪਤ

ਚੰਡੀਗੜ੍ਹ 7 ਜਨਵਰੀ   ਪੰਜਾਬ ਵਿਧਾਨ ਸਭ ਚੋਣਾਂ ਦੇ ਮੱਦੇਨਜਰ ਚੋਣ ਜਾਬਤਾ ਲਾਗੂ ਹੋਣ ਕਰਕੇ ਚੋਣ ਕਮਿਸ਼ਨ ਤਪ ਪ੍ਰਾਪਤ ਸ਼ਕਾਇਤਾਂ ਦੇ ਨਿਪਟਾਰੇ ਲਈ ਗ੍ਰਹਿ ਵਿਭਾਗ ਨੇ ਵੱਖਰਾ ਸੈਲ ਸਥਾਪਤ ਕਰ ਦਿੱਤਾ ਹੈ ਗ੍ਰਹਿ ਵਿਭਾਗ ਦੇ ਵਧੀਕ ਮੁਖ ਸਕੱਤਰ ਕੇ ਬੀ ਐਸ ਸਿੱਧੂ ਨੇ  ਆਦੇਸ਼ ਜਾਰੀ ਕਰ ਦਿਤੇ ਹਨ , ਜਿਸ ਚ ਬਲਵੰਤ ਸਿੰਘ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੈ ਇਹ ਸੈਲ ਕਮਿਸ਼ਨ ਤੋਂ ਪ੍ਰਾਪਤ ਸ਼ਕਾਇਤਾਂ ਦਾ ਨਿਪਟਾਰਾ ਕਰੇਗਾ

Leave a Reply