Punjab

ਸੁਖਜਿੰਦਰ ਰੰਧਾਵਾ ਪੰਜਾਬ ਸਟੇਟ ਵੈਟਨਰੀ ਇਸਪੇਕਟਰਜ ਐਸੋਸੀਏਸ਼ਨ ਦੇ ਕ੍ਰਿਸ਼ਨ ਚੰਦਰ ਮਹਾਜਨ ਦੀ ਸਿਹਤ ਦਾ ਹਾਲਤ ਪੁੱਛਣ ਪਠਾਨਕੋਟ ਪੁੱਜੇ

ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਸਹਿਕਾਰਤਾ ਅਤੇ ਜੇਲ ਵਿਭਾਗ ਪੰਜਾਬ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਦੀ ਸਿਹਤ ਦਾ ਹਾਲ ਜਾਨਣ ਲ‌ਈ ਪਠਾਨਕੋਟ ਪੁੱਜੇ

ਅੱਜ ਕੈਬਨਿਟ ਮੰਤਰੀ ਸਹਿਕਾਰਤਾ ਅਤੇ ਜੇਲ ਵਿਭਾਗ ਪੰਜਾਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਹਨਾਂ ਦੇ ਹੋਣਹਾਰ ਪੁੱਤਰ ਉਦੇਵੀਰ ਸਿੰਘ ਰੰਧਾਵਾ ਆਪਣੇ ਨਜ਼ਦੀਕੀ ਰਿਸਤੇਦਾਰ ਸਰਦਾਰ ਰਵਿੰਦਰ ਸਿੰਘ ਬੱਬੀ ਬਰਾੜ ਦੇ ਨਾਲ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਜੋ ਦਿਲ ਦਾ ਦੌਰਾ ਪੈਣ ਕਾਰਨ ਪਿਛਲੇ ਦਿਨਾਂ ਤੋਂ ਬੀਮਾਰ ਚੱਲ ਰਹੇ ਸੰਨ ਉਹਨਾਂ ਦੀ ਮਿਜਾਜ ਪੁਰਸੀ ਲ ਈ ਉਹਨਾਂ ਦੇ ਨਿਵਾਸ ਅਸਥਾਨ ਜੈ ਰਾਮ ਕਲੋਨੀ ਪਟੇਲ ਚੌਂਕ ਪੁੱਜ ਕੇ ਮਹਾਜ਼ਨ ਦੀ ਸਿਹਤ ਦਾ ਹਾਲਚਾਲ ਪੁਛਿਆ ਸ੍ਰੀ ਰੰਧਾਵਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸ਼ਨ ਚੰਦਰ ਮਹਾਜ਼ਨ ਨਾਲ ਮੇਰਾ ਛੋਟਾ ਭਰਾ ਹੈ ਤੇ ਰੰਧਾਵਾ ਪਰਿਵਾਰ ਦਾ ਅਟੁੱਟ ਅੰਗ ਹੈ ਉਹਨਾਂ ਆਕਾਲ ਪੁੱਰਖ ਅੱਗੇ ਅਰਦਾਸ ਕੀਤੀ ਕਿ ਮਹਾਜ਼ਨ ਅਤੇ ਉਸ ਦੇ ਪਰਿਵਾਰ ਨੂੰ ਤੰਦਰੁਸਤੀ ਬਖਸਦੇ ਹੋ‌ਏ ਹਮੇਸਾਂ ਚੜਦੀ ਕਲਾ ਵਿਚ ਰੱਖੀ ਇਸ ਮੌਕੇ ਤੇ ਆਸੀਸ ਵਿੱਜ ਭਰਾਤਾ ਐਮ ਐਲ ਏ ਪਠਾਨਕੋਟ ਸ੍ਰੀ ਅਮਿੱਤ ਵਿਜ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਠਾਕਰ ਦਵਿੰਦਰ ਸਿੰਘ ਦਰਸੀ ਵਾਰਡ ਨੰਬਰ 32 ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜੀ।ਵ ਮਹਾਜ਼ਨ ਬੰਟੀ ਜਿਲਾ ਕਾਂਗਰਸ ਦੇ ਪ੍ਰਧਾਨ ਸੰਜੀਵ ਬੈਂਸ ਲੈਂਡ ਮਾਰਗੇਜ ਬੈਂਕ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਕਲੇਰ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ ਵਿਜੇ ਬਾਗੀ ਚਾਚਾ ਵੇਦ ਪ੍ਰਕਾਸ ਚੇਅਰਮੈਨ ਵਪਾਰ ਮੰਡਲ ਪਠਾਨਕੋਟ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਪਠਾਨਕੋਟ ਡਾਕਟਰ ਰਮੇਸ਼ ਕੋਹਲੀ ਸੀਨੀਅਰ ਵੈਟਨਰੀ ਅਫ਼ਸਰ ਪਠਾਨਕੋਟ ਡਾਕਟਰ ਸਮੇਸ਼ ਸਿੰਘ ਕੌਂਸਲਰ ਰਕੇਸ ਬੱਬਲੀ ਬਲਦੇਵ ਰਾਜ ਮਹਾਜ਼ਨ ਵਿਜੇ ਬਾਗੀ ਮਾਨਿਕ ਮਹਾਜ਼ਨ ਅਭਿਨਵ ਗੁਪਤਾ ਰਾਜ਼ਨ ਮਹਾਜ਼ਨ ਚਾਚਾ ਰਮੇਸ਼ ਚੰਦਰ ਸੀਨੀਅਰ ਕਾਂਗਰਸੀ ਲੀਡਰ ਆਦਿ ਮੌਜੂਦ ਸੰਨ′

Related Articles

Leave a Reply

Your email address will not be published. Required fields are marked *

Back to top button
error: Sorry Content is protected !!