ਮੰਤਰੀ ਚਰਨਜੀਤ ਚੰਨੀ ਕੰਬਲੀ ਲੈ ਕੇ ਸਦਨ ਵਿੱਚ

Punjab
By Admin

ਪੰਜਾਬ ਦੇ ਤਕਨੀਕੀ ਸਿੱਖਿਆ ਚਰਨਜੀਤ ਸਿੰਘ ਚੰਨੀ ਸਦਨ ਦੇ ਪਹਿਲੇ ਦਿਨ ਚਿਟੇ ਰੰਗ ਦੀ ਕੰਬਲੀ ਲੈ ਕੇ ਵਿਧਾਨਸਭਾ ਵਿਚ ਪੁੱਜੇ। ਕਿਹਾ ਜਾਂਦਾ ਹੈ ਕੇ ਚੰਨੀ ਨੂੰ ਪੰਡਿਤ ਨੇ ਦੱਸਿਆ ਹੈ ਇਸ ਲਈ ਠੰਡ ਘਟਣ ਦੇ ਬਾਵਜੂਦ ਚੰਨੀ ਕੰਬਲੀ ਲੈ ਕੇ ਸਦਨ ਵਿੱਚ ਬੈਠੇ ਨਜ਼ਰ ਆਏ।

Leave a Reply