ਮੋਹਾਲੀ ਜਿਲੇ ਚ ਪ੍ਰੋਪਰਟੀ ਦੇ ਖਰੀਦ ਚ ਭਾਰੀ ਗਿਰਾਵਟ , ਤਿੰਨ ਗੁਣਾ ਸਰਕਾਰੀ ਆਮਦਨ ਚ ਕਮੀ , ਪੰਜਾਬ ਚ ਸਬ ਤੋਂ ਜ਼ਿਆਦਾ ਮੋਹਾਲੀ ਜਿਲੇ ਚ ਚ ਮੰਦੀ ਦਾ ਅਸਰ

Punjab
By Admin

ਪੰਜਾਬ ਅੰਦਰ ਜਿਥੇ 17 ਜਿਲਿਆ ਚ ਪ੍ਰੋਪਰਟੀ ਚ ਉਛਾਲ ਆਇਆ ਹੈ ਓਥੇ ਮੋਹਾਲੀ ਜਿਲਾ ਐਸਾ ਹੈ ਜਿਥੇ ਪ੍ਰੋਪਰਟੀ ਦੀ ਖਰੀਦ ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਮੋਹਾਲੀ ਜਿਲਾ ਅੰਦਰ ਪ੍ਰਾਪਰਟੀ ਦੀਆਂ ਕੀਮਤਾਂ ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਸਰਕਾਰੀ ਅੰਕੜੇ ਦੇ ਅਨੁਸਾਰ 2016 ਚ ਸਰਕਾਰੀ ਖ਼ਾਜ਼ਨੇ ਨੂੰ ਪ੍ਰੋਪਰਟੀ ਦੀ ਖਰੀਦ ਫਰੋਕਤ ਤੋਂ 4 . 16 ਕਰੋੜ ਦੇ ਆਮਦਨ ਹੋਈ ਸੀ ਜੋ ਕੇ ਇਸ ਸਾਲ 2017 ਨਵੰਬਰ ਚ ਘੱਟ ਕੇ 1 . 92 ਕਰੋੜ ਰਾਹ ਗਈ ਹੈ ਜਿਸ ਤੋਂ ਸਾਫ ਹੈ ਪੰਜਾਬ ਸਰਕਾਰ ਵਲੋਂ ਸਟੈਪ ਡਿਊਟੀ ਘੱਟ ਕਰਨ ਅਤੇ ਕੁਲੈਕਟਰ ਰੇਤ ਘਟਾਉਣ ਦੇ ਬਾਵਜੂਦ ਲੋਕ ਪ੍ਰਾਪਰਟੀ ਨਹੀਂ ਖਰੀਦ ਰਹੇ ਹੈ ਹਲਕੇ ਮੁਹਾਲੀ ਜਿਲੇ ਚ ਵੱਡੇ ਵੱਡੇ ਰੀਅਲ ਅਸਟੇਟ ਦੇ ਬਿਲਡਰਾਂ ਵਲੋਂ ਫਲੈਟ ਬਣਾਏ ਜਾ ਰਹੇ ਹੈ ਪਰ ਮਾਰਕੀਟ ਚ ਖ਼ਰੀਦਦਾਰ ਨਜ਼ਰ ਨਹੀਂ ਆ ਰਿਹਾ ਹੈ ਜਿਸ ਕਰਨ ਮੰਡੀ ਦਾ ਆਲਮ ਇਹ ਹੈ ਮੋਹਾਲੀ ਜਿਲੇ ਚ ਸਰਕਾਰ ਦੇ ਆਮਦਨ ਤਿੰਨ ਗੁਣਾ ਘੱਟ ਗਈ ਹੈ

 


ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਅੰਕੜੇ ਦੇ ਅਨੁਸਾਰ ਅਕਤੂਬਰ 2016 ਚ ਪੰਜਾਬ ਸਰਕਾਰ ਨੇ 6 . 48 ਕਰੋੜ ਦੀ ਆਮਦਨ ਪ੍ਰਾਪਤ ਹੋਈ ਸੀ ਜੋ ਅਕਤੂਬਰ 2017 ਚ ਘੱਟ ਕੇ 3 .36 ਕਰੋੜ ਰਹਿ ਗਈ ਜਦੋ ਕਿ ਇਸ ਸਾਲ ਨਵੰਬਰ ਮਹੀਨੇ ਚ ਤਾ ਹੋਰ ਵੀ ਘੱਟ ਕਿ 1 . 92 ਕਰੋੜ ਰਹਿ ਗਈ ਹੈ ਇਸ ਤਰ੍ਹਾਂ ਦਸੰਬਰ 2017 ਮਹੀਨੇ ਚ ਵੀ ਮੋਹਾਲੀ ਜਿਲੇ ਚ ਮੰਦੀ ਦਾ ਅਸਰ ਦੇਖਣ ਨੂੰ ਮਿਲਿਆ ਹੈ ਸਰਕਾਰੀ ਅੰਕੜੇ ਦੇ ਅਨੁਸਾਰ ਆਮਦਨ ਚ ਭਾਰੀ ਕਮੀ ਦੇਖਣ ਮੁ ਮਿਲ਼ੀ ਹੈ ਹਲਕੇ ਪਟਿਆਲਾ ਜਿਲੇ ਚ ਵੀ ਮੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਰ ਮੋਹਾਲੀ ਚ ਮੰਦੀ ਦਾ ਅਸਰ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲ ਰਿਹਾ ਹੈ

Leave a Reply