# ਬਾਦਲ ਨੇ ਮੰਨੀ ਹਾਰ ,ਹਾਰ ਦਾ ਮੰਥਨ ਕਰਾਂਗੇ : ਬਾਦਲ

Punjab
By Admin

ਲੰਬੀ ਸੀਟ ਲਈ ਲੋਕ ਦਾ ਧੰਨਵਾਦ
ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚੋਣ ਚ ਅਕਾਲੀ ਦਲ ਦੀ ਹਾਰ ਮਨ ਲਈ ਹੈ ਬਾਦਲ ਨੇ ਕਿਹਾ ਕੇ ਇਹ ਪਾਰਟੀ ਦੀ ਹਾਰ ਹੈ ਇਸ ਲਈ ਇਸ ਦਾ ਮੰਥਨ ਕੀਰਤ ਜਾਵੇਗਾ ਬਾਦਲ ਨੇ ਆਪਣੀ ਜਿੱਤ ਲਈ ਲੰਬੀ ਦੇ ਲੋਕ ਦਾ ਧੰਨਵਾਦ ਕੀਤਾ ਹੈ ਬਾਦਲ ਨੇ ਕਿਹਾ ਕੀ ਪੰਜਾਬ ਅੰਦਰ ਜਿਨ੍ਹਾਂ ਵਿਕਾਸ਼ ਹੋਇਆ ਹੈ ਪੂਰੇ ਦੇਸ਼ ਚ ਨਹੀਂ ਹੋਇਆ ਹੈ ਪਰ ਲੋਕ ਨੇ ਕਿਉਂ ਨਕਾਰਿਆ ਹੈ ਇਸ ਦਾ ਮੰਥਨ ਕਰਾਂਗੇ ਤੇ ਹਾਰ ਕੋਸਿਸ ਕਰਾਂਗੇ ਕੀ ਅਗਲੀ ਵਾਰ ਅਕਾਲੀ ਦਲ ਫਿਰ ਸੱਤਾ ਚ ਆ ਸ਼ਕੇ

Leave a Reply