ਬਾਇਓ ਮੀਟ੍ਰਿਕ ਸਿਸਟਮ ਨਾਲ 1 ਅਪ੍ਰੈਲ ਤੋਂ ਸਾਰੇ ਸਕੂਲਾਂ ਚ ਲੱਗੇਗੀ ਹਾਜ਼ਰੀ                    

Punjab
By Admin

ਪੰਜਾਬ ਦੇ ਸਾਰੇ ਸਕੂਲਾਂ ਚ 1 ਅਪ੍ਰੈਲ ਤੋਂ ਬਾਇਓ ਮੈਟ੍ਰਿਕ ਸਿਸਟਮ ਰਹੀ ਹਾਜ਼ਰੀ ਲੱਗੇਗੀ ਇਸ ਨਾਲ ਰਜਿਸਟਰ ਚ ਹਾਜ਼ਰੀ ਲਗਾਉਣ ਦੀ ਜਰੂਰਤ ਨਹੀਂ ਪਵੇਗੀ । ਇਹ ਜਾਣਕਾਰੀ ਸਿਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅੱਜ ਪ੍ਰੈਸ ਕਾਨਫਰੰਸ ਚ ਦਿੱਤੀ ਹੈ ।

Leave a Reply