ਪੰਜਾਬ ਸਵਿਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਖਾਲੀ ਭਾਂਡੇ ਲੈ ਕੇ ਪੰਜਾਬ ਸਰਕਾਰ ਤੋਂ ਮੰਗੀ ਭੀਖ

Punjab
By Admin

– ਸਰਕਾਰ ਅਤੇ ਵੱਿਤ ਮੰਤਰੀ ਮਨਪ੍ਰੀਤ ਸੰਿਘ ਬਾਦਲ ਖਲਾਫ਼ ਜ਼ੋਰਦਾਰ ਨਾਅਰੇਬਾਜ਼ੀ
– ਮਹੰਿਗਾਈ ਭੱਤੇ ਅਤੇ ਮਹੰਿਗਾਈ ਭੱਤੇ ਦੇ ਬਕਾਏ ਦੀਆਂ ਅਦਾਇਗੀਆਂ ਤੋਂ ਸਰਕਾਰ ਨੇ ਟਾਲਾ ਵੱਟਆਿ
– ਅਜੇ ਤੱਕ 6ਵਾਂ ਤਨਖਾਹ ਕਮਸ਼ਿਨ ਨਹੀਂ ਕੀਤਾ ਲਾਗੂ
– ਮੁਲਾਜ਼ਮਾਂ ਉੱਤੇ ਥੋਪਆਿ 200 ਰੁਪਏ ਜਜ਼ੀਆ ਟੈਕਸ ਅਤੇ ਡੋਪ ਟੈਸਟ

ਚੰਡੀਗਡ਼੍ਹ, 18 ਜੁਲਾਈ (                        )-ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਰੋਧੀ ਨੀਤੀਆਂ ਨੇ ਮੁਲਾਜ਼ਮਾਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰ ਦੱਿਤਾ ਹੈ। ਪੰਜਾਬ ਸਵਿਲ ਸਕੱਤਰੇਤ ਦੇ ਇਤਹਾਸ ਵਚਿ ਅੱਜ ਪਹਲੀ ਵਾਰ ਅਜਹਾ ਦੇਖਣ ਨੂੰ ਮਲਿਆਿ ਕ ਿਮੁਲਾਜ਼ਮਾਂ ਨੇ ਖਾਲੀ ਭਾਂਡੇ ਲੈ ਕੇ ਸਰਕਾਰ ਤੋਂ ਭੀਖ ਮੰਗਣੀ ਸ਼ੁਰੂ ਕਰ ਦੱਿਤੀ। ਭੀਖ ਮੰਗਣ ਵਾਲਆਿਂ ਵਚਿ ਮਹਲਾ ਮੁਲਾਜ਼ਮ ਵੀ ਸ਼ਾਮਲਿ ਸਨ। ਅੱਜ ਸਵੇਰੇ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਵਚਿ ਵੱਡੀ ਸੰਖਆਿ ਵਚਿ ਮੁਲਾਜ਼ਮ, ਖਾਲੀ ਭਾਂਡੇ ਲੈਕੇ ਸਕੱਤਰੇਤ ਦੀ ਤੀਜੀ ਮੰਜ਼ਲਿ ਉੱਤੇ ਸਥਤਿ ਵੱਿਤ ਮੰਤਰੀ ਮਨਪ੍ਰੀਤ ਸੰਿਘ ਬਾਦਲ ਦੇ ਦਫ਼ਤਰ ਅੱਗੇ ਜਾ ਪਹੁੰਚੇ ਤੇ ਉੱਥੇ ਖਡ਼੍ਹੇ ਹੋ ਕੇ ਮੰਤਰੀ ਤੋਂ ਮਹੰਿਗਾਈ ਭੱਤੇ ਅਤੇ ਇਸ ਭੱਤੇ ਦੇ ਬਕਾਇਆਂ ਦੀ ਤੁਰੰਤ ਅਦਾਇਗੀ, 6ਵਾਂ ਤਨਖਾਹ ਕਮਸ਼ਿਨ ਤੁਰੰਤ ਲਾਗੂ ਕਰਨ ਅਤੇ ਮੁਲਾਜ਼ਮਾਂ ਉੱਤੇ ਥੋਪਆਿ ਗਆਿ 200 ਰੁਪਏ ਜਜ਼ੀਆ ਟੈਕਸ ਵਾਪਸ ਲੈਣ ਦੀ ਭੀਖ ਮੰਗੀ।


ਮੁਲਾਜ਼ਮਾਂ ਵਚਿ ਸਰਕਾਰ ਖਲਾਫ਼ ਐਨਾ ਜ਼ਆਿਦਾ ਰੋਸ ਸੀ ਕ ਿਸਵੇਰੇ 9 ਵਜੇ ਜਉਿਂ ਦੀ ਦਫ਼ਤਰ ਖੁੱਲ੍ਹਣ ਦਾ ਸਮਾਂ ਹੋਇਆ, ਭਾਰੀ ਸੰਖਆਿ ਵਚਿ ਮੁਲਾਜ਼ਮਾਂ ਨੇ ਸਕੱਤਰੇਤ ਦਾ ਗੇਟ ਬੰਦ ਕਰ ਦੱਿਤਾ। ਗੇਟ ਰੈਲੀ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ, ਖਾਸਕਾਰ ਵੱਿਤ ਮੰਤਰੀ ਸ। ਮਨਪ੍ਰੀਤ ਸੰਿਘ ਬਾਦਲ ਖਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਆਿਂ ਪੰਜਾਬ ਸਵਿਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੰਜਾਬ ਸਟੇਟ ਮਨਸਿਟੀਰੀਅਲ ਸਰਵਸਜ਼ਿ ਯੂਨੀਅਨ ਦੇ ਮੁੱਖ ਸਲਾਹਕਾਰ ਸੁਖਚੈਨ ਸੰਿਘ ਖਹਰਾ ਨੇ ਕਹਾ ਕ ਿਇਤਹਾਸ ਵਚਿ ਕਦੇ ਵੀ ਅਜਹਾ ਨਹੀਂ ਸੀ ਹੋਇਆ ਕ ਿਮੁਲਾਜ਼ਮਾਂ ਨੂੰ ਮਹੰਿਗਾਈ ਭੱਤੇ ਲਈ ਸਰਕਾਰ ਅੱਗੇ ਇਸ ਤਰ੍ਹਾਂ ਹਾਡ਼੍ਹੇ ਕੱਢਣੇ ਪੈਣ ਅਤੇ 6ਵਾਂ ਤਨਖਾਹ ਕਮਸ਼ਿਨ ਤਾਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਨਾ ਪੂਰਾ ਹੋਣ ਵਾਲਾ ਸੁਪਨਾ ਹੀ ਬਣਾਕੇ ਰੱਖ ਦੱਿਤਾ ਹੈ। ਉਨ੍ਹਾਂ ਕਹਾ ਕ ਿਸਰਕਾਰ ਨੇ ਮੁਲਾਜ਼ਮਾਂ ਦੀਆਂ ਉਪਰੋਕਤ ਹੱਕੀ ਮੰਗਾਂ ਤਾਂ ਕੀ ਮੰਨਣੀਆਂ ਸੀ, ਸਗੋਂ ਮੁਲਾਜ਼ਮਾਂ ਉੱਤੇ 200 ਰੁਪਏ ਪ੍ਰਤੀ ਮਹੀਨਾ ਜਜ਼ੀਆ ਟੈਕਸ ਅਤੇ ਹੁਣ ਡੋਪ ਟੈਸਟ ਥੋਪ ਦੱਿਤਾ ਹੈ। ਖਹਰਾ ਨੇ ਕਹਾ ਕ ਿਹਰ ਮੁਲਾਜ਼ਮ ਨੂੰ ਆਪਣੇ ਡੋਪ ਟੈਸਟ ਲਈ 1500 ਰੁਪਏ ਖਰਚ ਕਰਨੇ ਪੈਣਗੇ, ਜਦਕ ਿਇਸ ਟੈਸਟ ਨਾਲ ਕੁੱਝ ਵੀ ਹਾਸਲਿ ਨਹੀਂ ਹੋਣਾ। ਮੁਲਾਜ਼ਮ ਆਗੂਆਂ ਨੇ ਬਰਾਬਰ ਕੰਮ ਬਰਾਬਰ ਤਨਖਾਹ ਤੇ ਪੁਰਾਣੀ ਪੈਂਨਸਨ ਸਕੀਮ ਲਾਗੂ ਕਰਨ ਦੀਆਂ ਅਹਮਿ ਮੰਗਾਂ ਵੀ ਉਠਾਈਆਂ।
ਗੈਟ ਰੈਲੀ ਤੋਂ ਬਾਅਦ ਐਸੋਸੀਏਸ਼ਨ ਦੀ ਅਗਵਾਈ ਵਚਿ ਮੁਲਾਜ਼ਮ, ਖਾਲੀ ਭਾਂਡੇ ਲੈਕੇ ਸਕੱਤਰੇਤ ਦੇ ਰੈਂਪ ਤੋਂ ਹੁੰਦੇ ਹੋਏ ਸ਼ਾਂਤਮਈ ਢੰਗ ਨਾਲ ਵੱਿਤ ਮੰਤਰੀ ਦੇ ਤੀਜੀ ਮੰਜ਼ਲਿ ਸਥਤਿ ਦਫ਼ਤਰ ਅੱਗੇ ਪੁੱਜੇ ਅਤੇ ਜ਼ੋਰਦਾਰ ਨਾਅਰੇ ਲਗਾਏ। ਮੁਲਾਜ਼ਮਾਂ ਨੇ ਚਤਾਵਨੀ ਦੱਿਤੀ ਕ ਿਜੇ ਹੁਣ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਟਾਲਾ ਵੱਟਆਿ ਤਾਂ ਭਰਾਤਰੀ ਜੱਥੇਬੰਦੀਆਂ ਨਾਲ ਮਲਿਕੇ ਹੋਰ ਜ਼ੋਰਦਾਰ ਸੰਘਰਸ਼ ਆਰੰਭ ਦੱਿਤਾ ਜਾਵੇਗਾ, ਜਸਿਦੀ ਜ਼ੰਿਮੇਵਾਰ ਸਰਕਾਰ ਹੋਵੇਗੀ।
ਇਸ ਮੌਕੇ ਪੰਜਾਬ ਸਵਿਲ ਸਕੱਤਰੇਤ ਆਫਸਿਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਐਨ।ਪੀ।ਸੰਿਘ, ਪੰਜਾਬ ਸਟੇਟ ਮਨਸਿਟੀਰੀਅਲ ਸਰਵਸਜ਼ਿ ਯੂਨੀਅਨ ਦੇ ਮੀਤ ਪ੍ਰਧਾਨ ਦਲਜੀਤ ਸੰਿਘ, ਪੰਜਾਬ ਸਵਿਲ ਸਕੱਤਰੇਤ ਦਰਜਾ-4 ਐਸੋਸੀਏਸ਼ਨ ਦੇ ਪ੍ਰਧਾਨ ਬਲਰਾਜ ਸੰਿਘ, ਪੰਜਾਬ ਸਵਿਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸੰਿਘ, ਸੀਨੀਅਰ ਮੀਤ ਪ੍ਰਧਾਨ ਭਗਵੰਤ ਸੰਿਘ ਬਦੇਸ਼ਾ, ਸੰਯੁਕਤ ਜਨਰਲ ਸਕੱਤਰ ਸੁਸ਼ੀਲ ਕੁਮਾਰ, ਸੰਗਠਨ ਸਕੱਤਰ ਮਨਜੀਤ ਸੰਿਘ ਰੰਧਾਵਾ, ਸੰਯੁਕਤ ਸੰਗਠਨ ਸਕੱਤਰ ਸਾਹਲਿ ਸ਼ਰਮਾ, ਦਫਤਰ ਸਕੱਤਰ ਜਸਪ੍ਰੀਤ ਸੰਿਘ ਰੰਧਾਵਾ, ਵੱਿਤ ਸਕੱਤਰ ਮਥੁਨ ਚਾਵਲਾ, ਸੰਯੁਕਤ ਵੱਿਤ ਸਕੱਤਰ ਪ੍ਰਵੀਨ ਕੁਮਾਰ, ਪ੍ਰੈੱਸ ਸਕੱਤਰ ਨੀਰਜ ਕੁਮਾਰ, ਕੋਆਰਡੀਨੇਟਰ ਜਗਦੀਪ ਕਪਲਿ, ਸਲਾਹਕਾਰ-1 ਸੁਖਵੀਰ ਸੰਿਘ, ਮੀਡੀਆ ਸਲਾਹਕਾਰ ਗੁਰਸੇਵਕ ਸੰਿਘ ਸੋਹਲ, ਜੁਆਇੰਟ ਪ੍ਰੈਸ ਸਕੱਤਰ ਸੁਖਜੀਤ ਕੌਰ, ਮੁਲਾਜ਼ਮ ਆਗੂ ਜਗਦੀਪ ਸੰਗਰ, ਮਹਲਾ ਮੁਲਾਜ਼ਮ ਆਗੂ ਸੰਦੀਪ ਕੌਰ ਤੇ ਸੋਨੀਆ, ਦਰਜਾ-4 ਦੇ ਚੇਅਰਮੈਨ ਕੁਲਵੰਿਦਰ

Leave a Reply