ਪੰਜਾਬ ਸਰਕਾਰ ਵੱਲੋਂ ਆਈ ਏ ਐਸ ਤੇ ਆਈ ਪੀ ਐਸ ਨੂੰ ਜੁਲਾਈ 2017 ਤੋਂ ਵਧੇ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ

Punjab
By Admin

ਪੰਜਾਬ ਸਰਕਾਰ ਨੇ ਆਈ ਏ  ਐਸ ਤੇ ਆਈ ਪੀ ਐਸ ਅਧਿਕਾਰੀਆਂ ਨੂੰ 1 ਜੁਲਾਈ 2017 ਤੋਂ 1 ਪ੍ਰਤੀਸ਼ਤ ਦੀ ਦਰ ਨਾਲ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰ ਦਿੱਤਾ ਹੈ ਇਸ ਸਮੇਂ ਇਨ੍ਹਾਂ ਨੂੰ 4 ਪ੍ਰਤੀਸ਼ਤ ਮਹਿੰਗਾਈ ਭੱਤਾ ਮਿਲਦਾ ਹੈ ਜੋ ਕੇ ਹੁਣ 1 ਜੁਲਾਈ ਤੋਂ 5 ਪ੍ਰਤੀਸ਼ਤ ਮਿਲੇਗਾ

Leave a Reply