ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੈ – ਅਮਰਿੰਦਰ ਸਿੰਘ

Punjab
By Admin

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨਸਭਾ ਚ ਕਿਹਾ ਹੈ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੈ ਵ੍ਹਾਈਟ ਪੇਪਰ ਲਿਆ ਰਹੇ ਹਾਂ ਲੋਕਾਂ ਨੂੰ ਪਤਾ ਚਲ ਜਾਏਗਾ ਕੀ ਹਲਾਤ ਹਨ ਪੰਜਾਬ ਚ ਕੀ ਸਾਧਨ ਹਨ ਇਹ ਦੇਖ ਲਓ। ਹਰੇਕ ਵਿਭਾਗ ਇਸ ਤੇ ਕੰਮ ਕਰ ਰਿਹਾ ਹੈ।

Leave a Reply