ਪੰਜਾਬ ਚ ਪ੍ਰਾਈਵੇਟ ਪਬਲਿਸ਼ਰਜ਼ ਦੀਆਂ ਗਾਈਡ ਪੂਰੀ ਤਰ੍ਹਾਂ ਬੰਦ ਹੋਣਗੀਆਂ :ਸਿਖਿਆ ਮੰਤਰੀ

re
By Admin

ਸਰਕਾਰ ਆਪ ਕਿਤਾਬਾਂ ਤਿਆਰ ਕਰੇਗੀ, ਮਨਪ੍ਰੀਤ ਬਾਦਲ ਨੇ ਕਿਹਾ ਕਿ ਜੋ ਰੌਲਾ ਪਾ ਰਹੇ ਹਨ ਉਨ੍ਹਾਂ ਦਾ ਸਿਖਿਆ ਨਾਲ਼ ਕੋਈ ਲੈਣਾ ਦੇਣਾ ਨਹੀਂ ਹੈ । ਇਸ ਵਿਵਾਦ ਪਿੱਛੇ ਪ੍ਰਾਈਵੇਟ ਪਬਲਿਸ਼ਰ ਦਾ ਹੱਥ ਹੈ। ਗਾਈਡ ਪੂਰੀ ਤਰ੍ਹਾਂ ਬੰਦ ਹੋਣਗੀਆਂ :ਸਿਖਿਆ ਮੰਤਰੀ ਸਰਕਾਰ ਆਪ ਕਿਤਾਬਾਂ ਤਿਆਰ ਕਰੇਗੀ, ਮਨਪ੍ਰੀਤ ਬਾਦਲ ਨੇ ਕਿਹਾ ਕਿ ਜੋ ਰੌਲਾ ਪਾ ਰਹੇ ਹਨ ਉਨ੍ਹਾਂ ਦਾ ਸਿਖਿਆ ਨਾਲ਼ ਕੋਈ ਲੈਣਾ ਦੇਣਾ ਨਹੀਂ ਹੈ । ਇਸ ਵਿਵਾਦ ਪਿੱਛੇ ਪ੍ਰਾਈਵੇਟ ਪਬਲਿਸ਼ਰ ਦਾ ਹੱਥ ਹੈ।