ਨਵਜੋਤ ਸਿੱਧੂ ਪੰਜਾਬ ਵਿਚ ਕਰੇਗਾ ਚੋਣ ਰੈਲੀਆਂ: ਲਾਲ ਸਿੰਘ

Punjab
By Admin

ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੰਧੂ 12 ਮਈ  ਤੋਂ ਬਾਅਦ ਪੰਜਾਬ ਅੰਦਰ ਹਰ ਲੋਕ ਸਭਾ ਚੋਣ ਹਲਕੇ ਵਿੱਚ ਰੈਲੀਆਂ ਕਰਨਗੇ। ਇਸ ਦਾ ਖ਼ੁਲਾਸ਼ਾ ਕਾਂਗਰਸ ਦੇ ਲੀਡਰ ਲਾਲ ਸਿੰਘ ਨੇ ਕੀਤਾ ਹੈ । ਲਾਲ ਸਿੰਘ ਨੇ ਕਿਹਾ ਕਿ ਸਿੱਧੂ ਇਕ ਦਿਨ 2 ਤੋਂ 3 ਰੈਲੀਆਂ ਕਰਨਗੇ। ਲਾਲ ਸਿੰਘ ਨੇ ਕਿਹਾ ਕਿ ਸਿੱਧੂ ਦਾ ਪ੍ਰੋਗਰਾਮ ਜਲਦੀ ਆ ਜਾਵੇਗਾ।ਸਿੱਧੂ ਇਸ ਸਮੇਂ ਪੂਰੇ ਦੇਸ਼ ਅੰਦਰ ਰੈਲੀਆਂ ਕਰ ਰਹੇ ਹਨ। ਤੇ ਹਰਿਆਣਾ ਵਿਚ ਚੋਣ ਤੋਂ ਬਾਅਦ ਉਹ ਪੰਜਾਬ ਅੰਦਰ ਰੈਲੀਆਂ ਕਰੇਗਾ।

Leave a Reply