ਟੀ ਕੇ ਗੋਇਲ ਕੋਲ ਡੇਢ ਘੰਟੇ ਦੀ ਰਿਕਾਰਡਿੰਗ :ਖਹਿਰਾ

re
By Admin

ਸੁਖਪਾਲ ਖਹਿਰਾ ਨੇ ਕਿਹਾ ਕਿ ਅਸੀਂ 5 ਮਿੰਟ ਦੀ ਆਡੀਓ ਜਾਰੀ ਕੀਤੀ ਹੈ ਜਦੋ ਕੇ ਡੇਢ ਘੰਟੇ ਦੀ ਆਡੀਓ ਬਰਖ਼ਾਸਤ ਪੀ ਸੀ ਐਸ ਅਧਿਕਾਰੀ ਟੀ ਕੇ ਗੋਇਲ ਕੋਲ ਹੈ ਉਨ੍ਹਾਂ ਦਾ ਕਹਿਣਾ ਹੈ ਕੇ ਅਗਰ ਚੀਫ ਜਸਟਿਸ ਬਲਾਉਣਗੇ ਤਾਂ ਮੈਂ ਆਡੀਓ ਪੇਸ਼ ਕਰ ਕਰਨਗੇ।