ਜੀ ਐਸ ਟੀ ਲਾਗੂ ਹੋਣ ਨਾਲ ਹਿੰਦੋਸਤਾਨ ਵਿਕਾਸ ਦਿਆਂ ਲੀਹਾਂ ਤੇ ਤੁਰੇਗਾ : ਇੰਜ ਸਿੱਧੂ

Punjab
By Admin

ਬਰਨਾਲਾ ( ਅਪਡੇਟ ਪੰਜਾਬ ): ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਸਾਰੇ ਮੁਲਕ ਵਿੱਚ ਇੱਕੋ ਟੈਕਸ ਜੀ ਐਸ ਟੀ ਨੂੰ ਲਾਗੂ ਕਰਨਾ ਇਕ ਇਤਹਾਸਕ ਫੈਸਲਾ ਹੈ| ਸਮੂਚੇ ਵਪਾਰੀ ਵਰਗ ਨੂੰ ਭਾਂਤ ਭਾਂਤ ਕਿਸਮ ਦੇ ਟੈਕਸ ਭਰਨ ਤੋਂ ਅਤੇ ਕਾਗਜੀ ਕਾਰਵਾਈ ਕਰਨ ਤੋਂ ਤਾਂ ਨਿਜਾਕਤ ਮਿਲੀ ਹੀ ਹੈ ਸਗੋਂ ਆਮ ਲੋਕਾਂ ਨੂੰ ਵੀ ਰੋਜਾਨਾ ਵਰਤੋਂ ਦਿਆਂ ਚੀਜਾਂ ਭੀ ਸਸਤੀਆਂ ਮਿਲਣ ਲੱਗ ਪਈਆਂ ਹਨ| ਹਰ ਇਕ ਸਟੇਟ ਅੰਦਰ ਚੁੰਗੀਆਂ, ਸਟੇਟ ਦੇ ਵਾਡਰਾਂ ਤੇ ਟੈਕਸ ਵੈਰੀਅਰ ਸਮਾਪਤ ਹੋ ਗਏ ਹਨ ਤੇ ਇਸ ਤਰਾਂ ਵਪਾਰੀ ਵਰਗ ੦ੋ ਆਪਣਾ ਸਮਾਨ ਇਕ ਰਾਜ ਤੋਂ ਦੂਜੇ ਰਾਜ ਵਿੱਚ ਲੈ ਕੇ ਜਾਂਦੇ ਸੀ ਤੇ ਰ੍ਹਿਵਤ ਦੇ ਤੋਰ ਤੇ ਇਨ੍ਹਾਂ ਵੇਰੀਅਰ ਤੇ ਹ੦ਾਂਰਾਂ ਰੁਪਏ ਦੀ ਰ੍ਹਿਵਤ ਦੇਣੀ ਪੈਂਦੀ ਸੀ ਅਤੇ ਟਰਾਂਸਪੋਰਟਰਾਂ ਨੂੰ ਕਈ ਕਈ ਦਿਨ ਵੈਰੀਅਰਆਂ ਤੇ ਖੱਜਲ ਖੁਆਰ ਹੋਣਾ ਪੈਂਦਾ ਸੀ ਉਸ ਤੋਂ ਵੀ ਨਿਜਾਕਤ ਮਿੱਲ ਗਈ ਹੈ|ਇਸ ਤਰ੍ਹਾਂ ੦ੀ. ਐਸ. ਟੀ ਲੱਗਣ ਨਾਲ ਰ੍ਹਿਵਤ ਰੂਪੀ ਅਤੇ ਟੈਕਸ ਰੂਪੀ ਬਿਮਾਰੀਆਂ ਦਾ ਸਮਾਧਾਨ ਹੋ ਗਿਆ ਹੈ| ਇਹ ਵਿਚਾਰ ਸੈਨਿਕ ਵਿੰਗ ਸ੍ਰੋਮਨੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰ੦. ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਦੇ ਨਾ ਬਿਆਨ ਜਾਰੀ ਕਰਦੀਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਅਤਿ ਸਲਾਘਾ ਯੋਗ ਕਦਮ ਹੈ ਕਿ 75 ਲੱਖ ਦੀ ਟਰਨਓਵਰ ਵਾਲੇ ਬਿ੦ਨੱਸਮੈਨ ਨੂੰ ਪੰਜ ਪ੍ਰਤੀ੍ਹਤ ਟੈਕਸ ਹੀ ਦੇਣਾ ਪਵੇਗਾ ਅਤੇ ਪਹਿਲਾਂ ਇਹ ਵਿਪਾਰੀ ਕੋਈ 14 ਪ੍ਰਤੀ੍ਹਤ ਦੇ ਰਿਹਾ ਸੀ ਅਤੇ ਕੋਈ 19 ਪ੍ਰਤੀ੍ਹਤ ਦੇ ਰਿਹਾ ਸੀ ਅਤੇ ਦ੍ਹੇ ਦੇ ਬਹੁਤ ਸਾਰੇ ਵਿਪਾਰੀ 75 ਲੱਖ ਦੀ ਟਰਨਉਵਰ ਦੀ ਸੀਮਾਂ ਤੋਂ ਥੱਲੇ ਹੀ ਹਨ ਇਸ ਫੈਸਲੇ ਨਾਲ ਮੱਧ ਵੱਰਗ ਵਿਉਪਾਰੀਆਂ ਨੂੰ ਕਾਫੀ ਰਾਹਤ ਮਿਲੇਗੀ| ਉਨ੍ਹਾਂ ਦ੍ਹੇ ਦੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੀ ਸਲਾਘਾ ਕਰਦੀਆਂ ਕਿਹਾ ਕਿ ਇਹ ਹਿੰਦੋਸਤਾਨ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਂਰਨ ਲਈ ਅਤੇ ਰ੍ਹਿਵਤ ਖੋਰੀ ਨੂੰ ਨੱਥ ਪਾਉਣ ਲਈ ਬਹੁਤ ਹੀ ਵਧੀਆ ਉਦਮੀ ਤੇ ਸਾਹਸੀ ਕਦਮ ਹੈ| ਉਨ੍ਹਾਂ ਦ੍ਹੇ ਵਾਸੀਆਂ ਨੂੰ ਅਪੀਲ ਕੀਤੀ ਸਰਕਾਰ ਦੇ ਇਹੋਜਿਹੇ ਠੋਸ ਫੈਸਲਿਆਂ ਨੂੰ ਵੱਧ ਚੱੜ ਕੇ ਸਮਰਥਣ ਦੇਣ|ਇਸ ਮੋਕੇ ਉਨਾਂ ਨਾਲ ਲੈਫ. ਭੋਲਾਂ ਸਿੰਘ ਸਿੱਧੂ, ਸੁਬੇ. ਸਰਬਜੀਤ ਸਿੰਘ, ਸੁਬੇ. ਗੁਰਤੇ੦ ਸਿੰਘ, ਹਾਵ. ਗੁਰਦਰ੍ਹਨ ਸਿੰਘ, ਹਾਵ. ਨਿਰਭੈ ਸਿੰਘ, ਜਗਦੀਪ ਜਿੰਦਲ, ਨਛੱਤਰ ਸਿੰਘ ਹਾਜਰ ਸਨ|news

Leave a Reply