ਗੈਂਗਸਟਰ ਵਿੱਕੀ ਗੌਂਡਰ ਨੂੰ ਮਾਰਨ ਵਾਲੇ ਇੰਸਪੈਕਟਰ ਬਿਕਰਮ ਬਰਾੜ ਨੂੰ ਪੰਜਾਬ ਸਰਕਾਰ ਬਣਾਏਗੀ ਡੀ ਐਸ ਪੀ, ਪੰਜਾਬ ਮੰਤਰੀ ਮੰਡਲ ਅੱਜ ਦਵੇਗਾ ਮਨਜੂਰੀ

Punjab
By Admin

ਗੈਂਗਸਟਰ ਵਿੱਕੀ ਗੌਂਡਰ ਨੂੰ ਮਾਰਨ ਵਾਲੇ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਨੂੰ ਪੰਜਾਬ ਸਰਕਾਰ ਸਿੱਧਾ ਡੀ ਐਸ ਪੀ ਬਣਾਉਣ ਜਾ ਰਹੀ ਹੈ । ਇਸ ਨੂੰ ਲੈ ਕੇ ਪੰਜਾਬ ਮੰਤਰੀ ਮੰਡਲ ਦੀ ਬੈਠਕ ਚ ਏਜੰਡਾ ਆ ਰਿਹਾ ਹੈ। ਪੰਜਾਬ ਦੇ ਇੰਟਰਨੈਸ਼ਨਲ ਡਰੱਗ ਜਿਸ ਚ ਭੋਲਾ ਸ਼ਾਮਿਲ ਸੀ ਜਿਸ ਦਾ ਪਰਦਾਫਾਸ਼ ਕਰਨ ਵਾਲੀ ਪੁਲਿਸ ਟੀਮ ਚ ਵੀ ਬਰਾੜ ਸ਼ਾਮਿਲ ਸੀ।

Leave a Reply