ਚੰਡੀਗੜ੍ਹ ਚ ਅਕਾਲੀ ਦਲ ਵਲੋਂ ਕੀਤੇ ਰੈਲੀ ਚ ਹਿੱਸਾ ਲੈਣ ਆਏ ਕਈ ਵਰਕਰਾਂ ਨੇ ਚੰਡੀਗੜ੍ਹ ਚ ਸ਼ਰਾਬ ਸਸਤੀ ਹੋਣ ਦਾ ਪੂਰਾ ਲੁਤਫ਼ ਉਠਾਇਆ ਕਈ ਵਰਕਰ ਰੈਲੀ ਛੱਡ ਕੇ ਸ਼ਰਾਬ ਦੇਖ ਠੇਕੇ ਵੱਲ ਦੋੜਨੇ ਸ਼ੁਰੂ ਹੋ ਗਏ ਸੈਕਟਰ 25 ਚ ਸ਼ਰਾਬ ਦੇ ਠੇਕੇਦਾਰ ਨੇ ਠੇਕੇ ਤੇ ਭੀੜ ਦੇਖਦੇ ਹੋਏ ਠੇਕੇਦਾਰ ਨੇ ਮਿੰਨੀ ਟਰੱਕ ਬੁਲਾ ਲਿਆ ਤੇ ਦੱਬ ਕੇ ਸ਼ਰਾਬ ਵੇਚੀ ਤੇ ਆਪਣਾ ਕੋਟਾ ਪੂਰਾ ਕਰ ਲਿਆ ਇਸ ਦਾ ਕਾਰਨ ਇਹ ਹੈ ਵਰਕਰ ਰੈਲੀ ਛੱਡ ਕੇ ਸ਼ਰਾਬ ਖਰੀਦਣ ਤੂੰ ਪਏ ਰੈਲੀ ਦੇਖਦੇ ਹੋਏ ਠੇਕੇਦਾਰ ਨੇ ਸ਼ਰਾਬ ਸਸਤੀ ਕਰ ਦਿੱਤੀ ਜਿਸ ਨਾਲ ਭੀੜ ਵੱਧ ਗਈ
Q
Leave Your Comment Here
You must be logged in to post a comment.